Friday, July 10, 2020
FOLLOW US ON

Poem

ਫੈਸ਼ਲਾ ਏ ਜਿੰਦਗੀ

June 27, 2020 11:05 PM

ਇਸ਼ਕ ਤੋਂ  ਕੁਰਬਾਨ  ਮੈਂ  ਤੇਰੇ ,
ਤੂੰ   ਹੱਥ  ਪਰ  ਫੜਿਆਂ   ਨਾਂ  ,

ਆਖਦੀ  ਸੀ  ਚੰਨ  ਕਦੇ  ਤਾਰਾ ,
ਮੈਂ ਗੈਰਾਂ ਦੇ ਵਿਹੇੜੇ ਕਦੇ ਚੜਿਆ ਨਾ ,

ਜੋ ਸੀ ਦਿਲ ਵਿੱਚ ਦੱਬ ਲਿਆ ਸਾਰਾ ,
ਕੋਈ  ਦੋਸ਼ ਤੇਰੇ ਸਿਰ  ਮੜਿਅਾ ਨਾ  ,

ਕਰੇ ਵੀ ਵਾਆਦੇ ਦੁਨੀਆਂ ਸਾਹਮਣੇ ,
ਪਰ  ਸਿਰੇ  ਕੋਈ ਵੀ  ਚੜਿਆ  ਨਾ  ,

ਰੁੱਖਸ਼ਤ ਹਾਂ ਮੈਂ  ਇਸ  ਦੁਨੀਆਂ  ਤੋਂ ,
ਪਰ ਇਸ਼ਕ ਮੇਰਾ ਕਦੇ ਮਰਿਆਂ ਨਾ ,

ਇਸ਼ਕ ਤੋਂ   ਕੁਰਬਾਨ   ਮੈਂ   ਤੇਰੇ ,
ਤੂੰ   ਹੱਥ   ਪਰ   ਫੜਿਆਂ   ਨਾਂ  ,

ਬਲਵੀਰ ਸਿੰਘ ਵਾਲੀਆਂ
9463235728

Have something to say? Post your comment