Friday, July 10, 2020
FOLLOW US ON

Poem

ਜਾ ਛੂ ਲੈ ਅਸਮਾਨ .../ਬੂਟਾ ਕਾਹਨੇ ਕੇ

June 29, 2020 10:45 AM

ਜਾ ਛੂ ਲੈ ਅਸਮਾਨ .../ਬੂਟਾ ਕਾਹਨੇ ਕੇ 

 
ਜਾ ਛੂ ਲੈ ਤੂੰ ਅਸਮਾਨ
ਜ਼ਮੀਨ ਦੀ ਤਲਾਸ਼ ਨਾ ਕਰ
ਜੀ ਲੈ ਬੱਸ ਜ਼ਿੰਦਗੀ 
ਖੁਸੀ ਦੀ ਵਜ੍ਹਾ ਤਲਾਸ਼ ਨਾ ਕਰ
ਰੇਤ ਫਿਸਲੇ ਗੀ ਕਰ ਚਾਹੇ ਮੁੱਠੀ ਬੰਦ
ਬੀਤੇ ਸਮੇ ਦਾ ਹੋਸਲਾ ਤਲਾਸ਼ ਨਾ ਕਰ
ਜਿਸ ਨੂੰ ਨਹੀ ਦੇਣਾ  ਘਰ ਦਾ ਪਤਾ 
ਕਹਿਆ ਉਸਨੂੰ ,
ਤੂੰ ਮੇਰੀ ਗਲੀ ਤਲਾਸ਼ ਨਾ ਕਰ
ਨਹੀ ਸਮਝਾ ਸਕਦਾ ਤੂੰ ਸਭ  ਨੂੰ "ਬੂਟੇ"
ਦਰਦ ਮੇਰੇ ਦਿਲ ਦਾ ਤਲਾਸ਼ ਨਾ ਕਰ
ਜਾ ਛੂ ਲੈ ਤੂੰ ਅਸਮਾਨ 
ਜ਼ਮੀਨ ਦੀ ਤਲਾਸ਼ ਨਾ ਕਰ
 
✍️ ਬੂਟਾ ਕਾਹਨੇ ਕੇ 
ਜਿਲ੍ਹਾ ਬਰਨਾਲਾ 
9877905335
Have something to say? Post your comment