Friday, August 07, 2020
FOLLOW US ON
BREAKING NEWS
ਬੱਚਿਆਂ ਨੂੰ ਡੁੱਬਣ ਤੋਂ ਬਚਾਉਂਦਿਆਂ ਅਮਰੀਕਾ ਵਿੱਚ ਮਨਜੀਤ ਸਿੰਘ ਦੀ ਮੌਤਜੱਗੀ ਜੌਹਲ ਦੀ ਰਿਹਾਈ ਲਈ ਬ੍ਰਿਟਿਸ਼ ਐਮਪੀ ਮਾਰਟਿਨ ਡੌਕਰਟੀ ਨੇ 60 ਐਮਪੀਜ਼ ਦੇ ਸਾਈਨ ਕੀਤੀ ਚਿੱਠੀ ਵਿਦੇਸ਼ ਸਕੱਤਰ ਡੋਮਨਿਕ ਰਾਬ ਨੂੰ ਭੇਜੀਗਿਆਨੀ ਇਕਬਾਲ ਸਿੰਘ ਨੂੰ ਤੁਰੰਤ ਅਕਾਲ ਤਖਤ ਤੇ ਸਦਿਆ ਜਾਏ: ਪਰਮਜੀਤ ਸਿੰਘ ਸਰਨਾ15 ਅਗਸਤ ਨੂੰ ਸਿੱਖ ਕਾਲੇ ਦਿਵਸ ਵਜੋਂ ਮਨਾਉਣ- ਫੈਡਰੇਸ਼ਨ ਆਫ ਸਿੱਖ ਆਰਗਾਨਾਈਜੇਸ਼ਨਜ਼ ਯੂ,ਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੈਡਰਲ ਏਜੰਸੀਆਂ ਨੂੰ ਵਿਦੇਸ਼ੀ ਕਾਮਿਆਂ ਨਾਲ ਅਮਰੀਕਨਾਂ ਦੀ ਥਾਂ ਲੈਣ ਤੋਂ ਰੋਕਣ ਲਈ ਕਾਰਜਕਾਰੀ ਆਦੇਸ਼ ‘ਤੇ ਦਸਤਖਤ ਕੀਤੇਆਰ ਐਸ ਐਸ ਦੀ ਹਰ ਸੰਭਵ ਕੋਸ਼ਿਸ਼ ਹੋਵੇਗੀ ਕਿ ਸਿੱਖ ਲੱਗਣ ਵਾਲੇ ਕੁੱਝ ਚਿਹਰੇ ਰਾਮ ਮੰਦਰ ਦੇ ਉਦਘਾਟਨੀ ਸਮਾਗਮ ਵਿੱਚ ਹਾਜ਼ਰ ਰਹਿਣ: ਗਜਿੰਦਰ ਸਿੰਘ, ਦਲ ਖਾਲਸਾ

Poem

ਕਾਵਿ-ਨਸੀਅਤ/ਜਸਵੀਰ ਸ਼ਰਮਾਂ ਦੱਦਾਹੂਰ

July 07, 2020 07:53 PM
ਕਾਵਿ-ਨਸੀਅਤ/ਜਸਵੀਰ ਸ਼ਰਮਾਂ ਦੱਦਾਹੂਰ
 
ਕਰੋਨਾ   ਟੁੱਟ ਕੇ  ਪੈ  ਗਿਆ  ਦੁਨੀਆਂ ਨੂੰ,
ਪਰ ਕਰੇ ਦਿਲ ਨਾ ਕਿਸੇ ਦਾ ਜਾਣ ਨੂੰ ਜੀ।
ਨਜ਼ਾਰੇ  ਰੰਗਲੇ  ਜਗਤ   ਦੇ  ਮਾਨਣੇ   ਨੇ,
ਭਾਵੇਂ ਮਿਲ਼ੇ   ਨਾ   ਕੁੱਝ  ਵੀ  ਖਾਣ ਨੂੰ  ਜੀ।
ਜੀਹਨੇ ਘੱਲਿਆ ਕਿਹਾ ਓਹਦਾ ਮੰਨਣਾ ਨਹੀਂ,
ਲਾਉਣੀ ਝੂਠ ਬੋਲ ਕੇ ਟਾਕੀ ਅਸਮਾਨ ਨੂੰ ਜੀ।
ਨਿਆਮਤਾਂ ਬਹੁਤ ਬਣਾਈਆਂ ਮਨੁੱਖ ਦੇ ਲਈ,
ਪਰ ਦਿਲ ਕੱਚੇ ਜੀਵਾਂ ਨੂੰ ਕਰਦੈ ਖਾਣ ਨੂੰ ਜੀ।
ਨਾ  ਲੋਭੀ  ਲਾਲਚੀ ਮਨ  ਕਹਿਣੇ ਲੱਗਦਾ ਹੈ,
ਕਰ   ਬੈਠਦਾ   ਹੈ  ਬਹੁਤ  ਨੁਕਸਾਨ ਨੂੰ ਜੀ।
ਦੱਦਾਹੂਰੀਆ  ਕਰਨੀ  ਤੇ  ਭਰਨੀਂ  ਹੈ  ਇਥੇ,
ਦੱਸੋ ਵੇਖਿਐ ਕਦੇ ਕਿਸੇ ਨੇ ਭਗਵਾਨ ਨੂੰ ਜੀ?
 
ਜਸਵੀਰ ਸ਼ਰਮਾਂ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ
95691-49556
Have something to say? Post your comment