Friday, August 07, 2020
FOLLOW US ON
BREAKING NEWS
ਜੱਗੀ ਜੌਹਲ ਦੀ ਰਿਹਾਈ ਲਈ ਬ੍ਰਿਟਿਸ਼ ਐਮਪੀ ਮਾਰਟਿਨ ਡੌਕਰਟੀ ਨੇ 60 ਐਮਪੀਜ਼ ਦੇ ਸਾਈਨ ਕੀਤੀ ਚਿੱਠੀ ਵਿਦੇਸ਼ ਸਕੱਤਰ ਡੋਮਨਿਕ ਰਾਬ ਨੂੰ ਭੇਜੀਗਿਆਨੀ ਇਕਬਾਲ ਸਿੰਘ ਨੂੰ ਤੁਰੰਤ ਅਕਾਲ ਤਖਤ ਤੇ ਸਦਿਆ ਜਾਏ: ਪਰਮਜੀਤ ਸਿੰਘ ਸਰਨਾ15 ਅਗਸਤ ਨੂੰ ਸਿੱਖ ਕਾਲੇ ਦਿਵਸ ਵਜੋਂ ਮਨਾਉਣ- ਫੈਡਰੇਸ਼ਨ ਆਫ ਸਿੱਖ ਆਰਗਾਨਾਈਜੇਸ਼ਨਜ਼ ਯੂ,ਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੈਡਰਲ ਏਜੰਸੀਆਂ ਨੂੰ ਵਿਦੇਸ਼ੀ ਕਾਮਿਆਂ ਨਾਲ ਅਮਰੀਕਨਾਂ ਦੀ ਥਾਂ ਲੈਣ ਤੋਂ ਰੋਕਣ ਲਈ ਕਾਰਜਕਾਰੀ ਆਦੇਸ਼ ‘ਤੇ ਦਸਤਖਤ ਕੀਤੇਆਰ ਐਸ ਐਸ ਦੀ ਹਰ ਸੰਭਵ ਕੋਸ਼ਿਸ਼ ਹੋਵੇਗੀ ਕਿ ਸਿੱਖ ਲੱਗਣ ਵਾਲੇ ਕੁੱਝ ਚਿਹਰੇ ਰਾਮ ਮੰਦਰ ਦੇ ਉਦਘਾਟਨੀ ਸਮਾਗਮ ਵਿੱਚ ਹਾਜ਼ਰ ਰਹਿਣ: ਗਜਿੰਦਰ ਸਿੰਘ, ਦਲ ਖਾਲਸਾਅਕਾਲ ਤਖ਼ਤ ਸਾਹਿਬ ਢਾਹੁਣ ਵਾਲੇ ਹਿੰਦੂਤਵੀਆਂ ਨਾਲ ਸਿੱਖ ਕੌਮ ਦੀ ਕੋਈ ਸਾਂਝ ਨਹੀਂ – ਭਾਈ ਗੋਪਾਲਾ, ਰਣਜੀਤ ਸਿੰਘ

Article

ਮਿੰਨੀ ਕਹਾਣੀ ਲਾਡੀ ਦੀ ਨੀਂਦਰ/ਦਵਿੰਦਰ ਕੌਰ

July 12, 2020 06:25 PM
ਮਿੰਨੀ ਕਹਾਣੀ
ਲਾਡੀ ਦੀ ਨੀਂਦਰ/ਦਵਿੰਦਰ ਕੌਰ
 
ਢਾਈ ਸਾਲ ਦੇ ਲਾਡੀ ਨੂੰ ਮਾਂ ਨੇ ਸਵੇਰੇ ਜਲਦੀ ਜਗਾ ਦਿੱਤਾ। ਦਾਦੀ ਨੇ ਨੁਹਾ ਕੇ ਵਰਦੀ ਪੁਆਈ ਤੇ ਮਾਂ ਨੇ ਦੁੱਧ- ਸੈਂਡਵਿੱਚ ਲਿਆ ਕੇ ਮੂਹਰੇ ਰੱਖ ਦਿੱਤਾ। ਖਾਂਦੇ-ਖਾਂਦੇ ਉਹ ਊਂਘ ਰਿਹਾ ਸੀ। "ਜਲਦੀ ਕਰ, ਤੇਰੀ ਬੱਸ ਲੰਘ ਜਾਣੀ ਹੈ", ਮਾਂ ਨੇ ਡਾਂਟ ਕੇ ਕਿਹਾ।ਕਾਹਲੀ ਨਾਲ ਜੁਰਾਬਾਂ -ਬੂਟ ਪਾਉਂਦੀ ਹੋਈ ਮਾਂ ਉਸਦੀ ਮਾਸੂਮੀਅਤ ਨੂੰ ਸਮਝਦੇ ਹੋਏ ਵੀ ਲਾਚਾਰ ਜਾਪਦੀ ਸੀ। " ਮੇਰਾ ਸੋਹਣਾ ਪੁੱਤ! ਜੇ ਬੱਸ ਵਿੱਚ ਨੀਂਦਰ ਆਵੇ ਤਾਂ ਆਂਟੀ ਨੂੰ ਦੱਸ ਦੇਵੀਂ ", ਮਾਂ ਨੇ ਸਮਝਾਇਆ। 
ਪਰ ਲਾਡੀ ਨੂੰ  ਪਤਾ ਨਹੀਂ ਲੱਗ ਰਿਹਾ ਸੀ ਕਿ ਨੀਂਦਰ ਆਉਣ ਤੇ ਕਿਸ ਤਰ੍ਹਾਂ ਕਿਸੇ ਨੂੰ ਦੱਸਣਾ ਹੈ ਜਦਕਿ ਮਾਂ ਨੂੰ ਤਾਂ ਉਸਨੇ ਕਦੇ ਵੀ ਨਹੀਂ ਸੀ ਦੱਸਿਆ.....ਉਸ ਦੀ ਗੋਦੀ ਵਿੱਚ ਜਾ ਕੇ... ਉਸਦੀ ਛਾਤੀ ਨਾਲ ਸਿਰ ਲਾ ਕੇ ਪਤਾ ਨਹੀਂ ਕਦੋਂ ਸੌਂ ਜਾਂਦਾ ਸੀ। 
ਇੰਨੀ ਛੋਟੀ ਜਿਹੀ ਉਮਰ ਵਿੱਚ ਨੀਂਦਰ  ਦਾ ਮਤਲਬ ਉਸਨੂੰ ਸਮਝ ਨਹੀਂ ਸੀ ਆ ਰਿਹਾ।
ਲੇਖਕ 
ਦਵਿੰਦਰ ਕੌਰ, ਹੈਡ ਟੀਚਰ, 
ਸਰਕਾਰੀ ਐਲੀਮੈਟਰੀ ਸਕੂਲ, 
ਨਿੱਕੀਵਾਲ, ਬਲਾਕ ਭੁੰਗਾ-1
6284440407
Have something to say? Post your comment
 

More Article News

ਦਲ ਖਾਲਸਾ ਦੇ 42 ਸਾਲ ----ਗਜਿੰਦਰ ਸਿੰਘ, ਦਲ ਖਾਲਸਾ । ਭਾਰਤੀ ਹਕੂਮਤ ਵੱਲੋ ਯੂਆਪਾ (UAPA)ਕਾਲੇ ਕਾਨੂੰਨ ਤਹਿਤ ਸਿੱਖ ਨੌਜਵਾਨਾਂ ਤੇ ਚਲਾਏ ਜਬਰ ਜ਼ੁਲਮ ਦੇ ਖ਼ਿਲਾਫ਼ ਹਿੰਦੁਸਤਾਨ ਦੀ ਅਖੌਤੀ ਅਜ਼ਾਦੀ 15 ਅਗਸਤ ਨੂੰ ਕਾਲੇ ਦਿਵਸ ਦੇ ਤੌਰਤੇ ਭਾਰਤੀ ਕੌਸਲੇਟ ਫਰੈਕਫੋਰਟ ਅੱਗੇ ਰੋਹ ਮੁਜ਼ਾਹਰੇ ਵਿੱਚ ਸ਼ਾਮਲ ਹੋਣ ਦੀ ਅਪੀਲ । ਨਿਧੜਕ ਸਮਾਜ ਸੁਧਾਰਕ ਲੇਖਕ ਦੇ ਤੌਰ 'ਤੇ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲਾ ਲੇਖਕ: ਰਮੇਸ਼ਵਰ ਸਿੰਘ ਪਟਿਆਲਾ। ਕੀ ਗਊ ਦਾ ਗੋਬਰ ਖਾਣ ਅਤੇ ਮੂਤਰ ਪੀਣ ਦਾ ਕੋਈ ਫਾਇਦਾ ਹੈ? ਪਰਦੇਸੀ ਪੁੱਤ /ਪਿਰਤੀ ਸ਼ੇਰੋ ਸ਼ਰਾਬ ਮਾਫ਼ੀਆ ਪੰਜਾਬ ਵਿਚ ਮੌਤ ਦਾ ਸੌਦਾਗਰ ਬਣਕੇ ਬਹੁੜਿਆ / ਉਜਾਗਰ ਸਿੰਘ ਰੱਖੜੀ/ਅਮਰਜੀਤ ਕੌਰ ਵਿਰਕ ਜ਼ਿੰਦਗੀ ‘ਚ ਕਰੜੀ ਘਾਲਣਾ ਘਾਲਣ ਵਾਲੇ ਢਾਡੀ ਸਾਧੂ ਸਿੰਘ ਧੰਮੂ ਪੰਜਾਬ ਅਤੇ ਪੰਜਾਬੀ ਮਾਂ ਬੋਲੀ ਦੇ ਡਿੱਗ ਰਹੇ ਮਿਆਰ ਨੂੰ ਉੱਚਾ ਚੁੱਕਣ ਵਿੱਚ ਲੱਗਾ ਕਰਨਾਟਕ ਦਾ ਸਿਰਲੱਥ ਯੋਧਾ . ਪੰਡਿਤਰਾਓ ਧਰੇਨਵਰ ਕਈ ਸੰਸਥਾਵਾਂ ਦਾ ਬਾਨੀ- ਗੁਰਮੀਤ ਸਿੰਘ ਪਾਹੜਾ
-
-
-