Friday, August 07, 2020
FOLLOW US ON
BREAKING NEWS
ਬੱਚਿਆਂ ਨੂੰ ਡੁੱਬਣ ਤੋਂ ਬਚਾਉਂਦਿਆਂ ਅਮਰੀਕਾ ਵਿੱਚ ਮਨਜੀਤ ਸਿੰਘ ਦੀ ਮੌਤਜੱਗੀ ਜੌਹਲ ਦੀ ਰਿਹਾਈ ਲਈ ਬ੍ਰਿਟਿਸ਼ ਐਮਪੀ ਮਾਰਟਿਨ ਡੌਕਰਟੀ ਨੇ 60 ਐਮਪੀਜ਼ ਦੇ ਸਾਈਨ ਕੀਤੀ ਚਿੱਠੀ ਵਿਦੇਸ਼ ਸਕੱਤਰ ਡੋਮਨਿਕ ਰਾਬ ਨੂੰ ਭੇਜੀਗਿਆਨੀ ਇਕਬਾਲ ਸਿੰਘ ਨੂੰ ਤੁਰੰਤ ਅਕਾਲ ਤਖਤ ਤੇ ਸਦਿਆ ਜਾਏ: ਪਰਮਜੀਤ ਸਿੰਘ ਸਰਨਾ15 ਅਗਸਤ ਨੂੰ ਸਿੱਖ ਕਾਲੇ ਦਿਵਸ ਵਜੋਂ ਮਨਾਉਣ- ਫੈਡਰੇਸ਼ਨ ਆਫ ਸਿੱਖ ਆਰਗਾਨਾਈਜੇਸ਼ਨਜ਼ ਯੂ,ਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੈਡਰਲ ਏਜੰਸੀਆਂ ਨੂੰ ਵਿਦੇਸ਼ੀ ਕਾਮਿਆਂ ਨਾਲ ਅਮਰੀਕਨਾਂ ਦੀ ਥਾਂ ਲੈਣ ਤੋਂ ਰੋਕਣ ਲਈ ਕਾਰਜਕਾਰੀ ਆਦੇਸ਼ ‘ਤੇ ਦਸਤਖਤ ਕੀਤੇਆਰ ਐਸ ਐਸ ਦੀ ਹਰ ਸੰਭਵ ਕੋਸ਼ਿਸ਼ ਹੋਵੇਗੀ ਕਿ ਸਿੱਖ ਲੱਗਣ ਵਾਲੇ ਕੁੱਝ ਚਿਹਰੇ ਰਾਮ ਮੰਦਰ ਦੇ ਉਦਘਾਟਨੀ ਸਮਾਗਮ ਵਿੱਚ ਹਾਜ਼ਰ ਰਹਿਣ: ਗਜਿੰਦਰ ਸਿੰਘ, ਦਲ ਖਾਲਸਾ

Poem

ਬਾਬਲਾ....

July 13, 2020 07:43 PM
ਬਾਬਲਾ....
 
ਬਾਬਲਾ ਤੂੰ ਹਰ ਖੁਸ਼ੀ
ਮੇਰੇ ਕਦਮਾਂ ਵਿੱਚ ਰੱਖੀ ਏ
ਕੀ ਮਾੜਾ, ਕੀ ਚੰਗਾ 
ਮੈਨੂੰ ਹਰ ਗੱਲ ਦੱਸੀ ਏ
ਤੈਨੂੰ ਚਿੰਤਾ ਮੇਰੀ ਪੀੜ ਦੀ
ਤੇਰੀ ਏਹੀ ਹੱਲ ਅੱਛੀ ਏ
ਪਰ ਇਕ ਗੱਲ ਤੋਂ
ਤੂੰ ਮੁੱਖ ਕਿਉ ਫੇਰਦਾ ਏ
ਜਿਹਦੇ ਨਾਲ ਜੀਣਾ ਮੈਂ
ਤੂੰ ਉਹਦੇ ਖਾਅਬ ਉਦੇੜਦਾ ਏ
ਕੀ ਮੈਨੂੰ ਹੱਕ ਨਹੀ
ਕਿਉਂ ਬੂਹੇ ਭੇੜਦਾ ਏ
ਦੱਸ ਭਲਾ ਮੈਂ ਕਿਉਂ
ਆਪਣਾ ਸਾਥੀ ਚੁਣ ਨੀ ਸਕਦੀ
ਤੈਨੂੰ ਦਿਲ ਆਪਣੇ ਦੀ
ਗੱਲ ਦੱਸ ਨੀ ਸਕਦੀ
ਤੂੰ ਤਾਂ ਕਹਿਨਾ ਏ 
ਮੈਂ ਹਰ ਨੀ ਸਕਦੀ 
ਫਿਰ ਇਤਬਾਰ ਤਾਂ ਕਰ
ਤੂੰ ਆਜ਼ਾਦ ਤਾਂ ਕਰ
ਖੁਸ਼ੀ ਤੈਨੂੰ ਵੀ ਮਿਲੇਗੀ
ਬਸ ਆਬਾਦ ਤਾਂ ਕਰ
 
ਸ਼ਿਵੂ
Have something to say? Post your comment