Friday, August 07, 2020
FOLLOW US ON
BREAKING NEWS
ਬੱਚਿਆਂ ਨੂੰ ਡੁੱਬਣ ਤੋਂ ਬਚਾਉਂਦਿਆਂ ਅਮਰੀਕਾ ਵਿੱਚ ਮਨਜੀਤ ਸਿੰਘ ਦੀ ਮੌਤਜੱਗੀ ਜੌਹਲ ਦੀ ਰਿਹਾਈ ਲਈ ਬ੍ਰਿਟਿਸ਼ ਐਮਪੀ ਮਾਰਟਿਨ ਡੌਕਰਟੀ ਨੇ 60 ਐਮਪੀਜ਼ ਦੇ ਸਾਈਨ ਕੀਤੀ ਚਿੱਠੀ ਵਿਦੇਸ਼ ਸਕੱਤਰ ਡੋਮਨਿਕ ਰਾਬ ਨੂੰ ਭੇਜੀਗਿਆਨੀ ਇਕਬਾਲ ਸਿੰਘ ਨੂੰ ਤੁਰੰਤ ਅਕਾਲ ਤਖਤ ਤੇ ਸਦਿਆ ਜਾਏ: ਪਰਮਜੀਤ ਸਿੰਘ ਸਰਨਾ15 ਅਗਸਤ ਨੂੰ ਸਿੱਖ ਕਾਲੇ ਦਿਵਸ ਵਜੋਂ ਮਨਾਉਣ- ਫੈਡਰੇਸ਼ਨ ਆਫ ਸਿੱਖ ਆਰਗਾਨਾਈਜੇਸ਼ਨਜ਼ ਯੂ,ਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੈਡਰਲ ਏਜੰਸੀਆਂ ਨੂੰ ਵਿਦੇਸ਼ੀ ਕਾਮਿਆਂ ਨਾਲ ਅਮਰੀਕਨਾਂ ਦੀ ਥਾਂ ਲੈਣ ਤੋਂ ਰੋਕਣ ਲਈ ਕਾਰਜਕਾਰੀ ਆਦੇਸ਼ ‘ਤੇ ਦਸਤਖਤ ਕੀਤੇਆਰ ਐਸ ਐਸ ਦੀ ਹਰ ਸੰਭਵ ਕੋਸ਼ਿਸ਼ ਹੋਵੇਗੀ ਕਿ ਸਿੱਖ ਲੱਗਣ ਵਾਲੇ ਕੁੱਝ ਚਿਹਰੇ ਰਾਮ ਮੰਦਰ ਦੇ ਉਦਘਾਟਨੀ ਸਮਾਗਮ ਵਿੱਚ ਹਾਜ਼ਰ ਰਹਿਣ: ਗਜਿੰਦਰ ਸਿੰਘ, ਦਲ ਖਾਲਸਾ

Poem

ਮਾਣੋ ਬਿੱਲੀ

July 18, 2020 08:33 PM
ਮਾਣੋ ਬਿੱਲੀ

ਮਾਣੋ ਬਿੱਲੀ ਗੋਲ  ਮਟੋਲ਼।
ਅੱਖਾਂ  ਚਮਕਣ ਗੋਲ਼ ਗੋਲ਼।
ਬੋਲੇ ਮਿਆਊਂ ਮਿਆਊਂ  ਬੋਲ।
ਕੋਠੇ ਟੱਪੇ ਨਾ ਅਣਭੋਲ਼।
ਚੂਹੇ ਦੇਖ ਜਾਏ ਖੁੱਡ ਦੇ ਕੋਲ਼।
ਖਾਣ ਲਈ ਕਰੇ ਪੂਰਾ ਘੋਲ਼।
ਦੁੱਧ ਜੋ ਪੀਵੇ ਭਾਂਡੇ  ਫਰੋਲ।
ਸੌਂਦੀ ਹੈ ਜੋ ਅੱਖਾਂ ਖੋਲ੍ਹ।
ਮਾਣੋ ਬਿੱਲੀ ਗੋਲ਼  ਮਟੋਲ਼।
ਅੱਖਾਂ ਚਮਕਣ ਗੋਲ਼ ਗੋਲ਼।

ਲੇਖਕ 
ਹਰਜਿੰਦਰ ਕੌਰ 
ਹੈੱਡ ਟੀਚਰ ਬੱਸੀ ਮਰੂਫ 
ਪਿੰਡ ਅਦੋਵਾਲ ਡਾਕਖਾਨਾ ਹਰਿਆਣਾ 
ਸੰਪਰਕ ਮੋਬਾ 9464288784
Have something to say? Post your comment