Friday, August 07, 2020
FOLLOW US ON
BREAKING NEWS
ਜੱਗੀ ਜੌਹਲ ਦੀ ਰਿਹਾਈ ਲਈ ਬ੍ਰਿਟਿਸ਼ ਐਮਪੀ ਮਾਰਟਿਨ ਡੌਕਰਟੀ ਨੇ 60 ਐਮਪੀਜ਼ ਦੇ ਸਾਈਨ ਕੀਤੀ ਚਿੱਠੀ ਵਿਦੇਸ਼ ਸਕੱਤਰ ਡੋਮਨਿਕ ਰਾਬ ਨੂੰ ਭੇਜੀਗਿਆਨੀ ਇਕਬਾਲ ਸਿੰਘ ਨੂੰ ਤੁਰੰਤ ਅਕਾਲ ਤਖਤ ਤੇ ਸਦਿਆ ਜਾਏ: ਪਰਮਜੀਤ ਸਿੰਘ ਸਰਨਾ15 ਅਗਸਤ ਨੂੰ ਸਿੱਖ ਕਾਲੇ ਦਿਵਸ ਵਜੋਂ ਮਨਾਉਣ- ਫੈਡਰੇਸ਼ਨ ਆਫ ਸਿੱਖ ਆਰਗਾਨਾਈਜੇਸ਼ਨਜ਼ ਯੂ,ਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੈਡਰਲ ਏਜੰਸੀਆਂ ਨੂੰ ਵਿਦੇਸ਼ੀ ਕਾਮਿਆਂ ਨਾਲ ਅਮਰੀਕਨਾਂ ਦੀ ਥਾਂ ਲੈਣ ਤੋਂ ਰੋਕਣ ਲਈ ਕਾਰਜਕਾਰੀ ਆਦੇਸ਼ ‘ਤੇ ਦਸਤਖਤ ਕੀਤੇਆਰ ਐਸ ਐਸ ਦੀ ਹਰ ਸੰਭਵ ਕੋਸ਼ਿਸ਼ ਹੋਵੇਗੀ ਕਿ ਸਿੱਖ ਲੱਗਣ ਵਾਲੇ ਕੁੱਝ ਚਿਹਰੇ ਰਾਮ ਮੰਦਰ ਦੇ ਉਦਘਾਟਨੀ ਸਮਾਗਮ ਵਿੱਚ ਹਾਜ਼ਰ ਰਹਿਣ: ਗਜਿੰਦਰ ਸਿੰਘ, ਦਲ ਖਾਲਸਾਅਕਾਲ ਤਖ਼ਤ ਸਾਹਿਬ ਢਾਹੁਣ ਵਾਲੇ ਹਿੰਦੂਤਵੀਆਂ ਨਾਲ ਸਿੱਖ ਕੌਮ ਦੀ ਕੋਈ ਸਾਂਝ ਨਹੀਂ – ਭਾਈ ਗੋਪਾਲਾ, ਰਣਜੀਤ ਸਿੰਘ

Poem

ਸ਼ਾਇਰੀ

July 19, 2020 06:52 PM
ਸ਼ਾਇਰੀ
 
“ਭਰੋਸਾ ਟੁੱਟਦਾ ਏ,ਸੱਜਣ ਰੁੱਸਦਾ ਏ। 
 ਹੱਥਾਂ ’ਚੋਂ ਹੱਥ ਫਿਰ ਛੁੱਟਦਾ ਏ। 
 ਹਾਕ ਮਾਰਨ ਤੇ,ਨਾ ਰੁੱਕਦਾ ਏ। 
 ਦਿਲ ਨਫ਼ਰਤ ਲੈ ਕੇ ਢੁੱਕਦਾ ਏ। 
 ਪਰ ਪਿਆਰ ਨਾ ਮੁੱਕਦਾ ਏ।“
 
“ਤੇਰੀਆਂ ਕਮਜ਼ੋਰੀਆਂ ਪਈਆਂ ਰਹਿਣ ਦੇ, 
ਵਿੱਚ ਤਜੋਰੀਆਂ। 
ਜੇ ਚਾਬੀ ਲੱਗ ਜਾਵੇ ਕਿਸੇ ਦੇ ਹੱਥ, 
ਗੁੱਝੇ ਭੇਤ ਖੁਲਵਾਉਂਦੀ ਏ। 
ਨਾ ਖੋਲੀਂ ਜਜ਼ਬਾਤਾਂ ਦੇ ਤਾਲੇ, 
ਦੁਨੀਆਂ ਮਜ਼ਾਕ ਉਡਾਉਂਦੀ ਏ।“
 
ਸਤਨਾਮ ਸਿੰਘ 
ਪਿੰਡ- ਰੋੜੀ ਕਪੂਰਾ (ਫਰੀਦਕੋਟ) 
ਮੋ. 9478394484
Have something to say? Post your comment