Friday, August 07, 2020
FOLLOW US ON
BREAKING NEWS
ਬੱਚਿਆਂ ਨੂੰ ਡੁੱਬਣ ਤੋਂ ਬਚਾਉਂਦਿਆਂ ਅਮਰੀਕਾ ਵਿੱਚ ਮਨਜੀਤ ਸਿੰਘ ਦੀ ਮੌਤਜੱਗੀ ਜੌਹਲ ਦੀ ਰਿਹਾਈ ਲਈ ਬ੍ਰਿਟਿਸ਼ ਐਮਪੀ ਮਾਰਟਿਨ ਡੌਕਰਟੀ ਨੇ 60 ਐਮਪੀਜ਼ ਦੇ ਸਾਈਨ ਕੀਤੀ ਚਿੱਠੀ ਵਿਦੇਸ਼ ਸਕੱਤਰ ਡੋਮਨਿਕ ਰਾਬ ਨੂੰ ਭੇਜੀਗਿਆਨੀ ਇਕਬਾਲ ਸਿੰਘ ਨੂੰ ਤੁਰੰਤ ਅਕਾਲ ਤਖਤ ਤੇ ਸਦਿਆ ਜਾਏ: ਪਰਮਜੀਤ ਸਿੰਘ ਸਰਨਾ15 ਅਗਸਤ ਨੂੰ ਸਿੱਖ ਕਾਲੇ ਦਿਵਸ ਵਜੋਂ ਮਨਾਉਣ- ਫੈਡਰੇਸ਼ਨ ਆਫ ਸਿੱਖ ਆਰਗਾਨਾਈਜੇਸ਼ਨਜ਼ ਯੂ,ਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੈਡਰਲ ਏਜੰਸੀਆਂ ਨੂੰ ਵਿਦੇਸ਼ੀ ਕਾਮਿਆਂ ਨਾਲ ਅਮਰੀਕਨਾਂ ਦੀ ਥਾਂ ਲੈਣ ਤੋਂ ਰੋਕਣ ਲਈ ਕਾਰਜਕਾਰੀ ਆਦੇਸ਼ ‘ਤੇ ਦਸਤਖਤ ਕੀਤੇਆਰ ਐਸ ਐਸ ਦੀ ਹਰ ਸੰਭਵ ਕੋਸ਼ਿਸ਼ ਹੋਵੇਗੀ ਕਿ ਸਿੱਖ ਲੱਗਣ ਵਾਲੇ ਕੁੱਝ ਚਿਹਰੇ ਰਾਮ ਮੰਦਰ ਦੇ ਉਦਘਾਟਨੀ ਸਮਾਗਮ ਵਿੱਚ ਹਾਜ਼ਰ ਰਹਿਣ: ਗਜਿੰਦਰ ਸਿੰਘ, ਦਲ ਖਾਲਸਾ

Poem

ਸੁਪਨਿਆਂ ਵਰਗਾ

July 20, 2020 05:18 PM
ਸੁਪਨਿਆਂ ਵਰਗਾ

ਮੈਂ ਫੋਲਾ ਪੰਨੇ ਕਿਤਾਬ ਦੇ ਲਿਖਵਾ ਮੈਥੋਂ ਕਲਮੇ ਮਿੱਠਾ ਜਿਹਾ ਕੋਈ ਗੀਤ
ਉਸ ਲਈ ਮੰਦੜਾ ਸਬਦ ਕਦੇ ਨਾ ਲਿਖੀਏ ਸੀ ਸਾਡੀ ਜਿਸ ਨਾਲ ਪ੍ਰੀਤ
ਉਹ ਅੱਖੀਓ ਭਾਵੇਂ ਦੂਰ ਹੈ ਪਰ ਅੱਜ ਵੀ ਦਿਲ ਦੇ ਬਹੁਤ ਕਰੀਬ।
ਲਿਖ ਕਲਮੇ ਮੇਰੀਏ ਸੱਜਣਾਂ ਦੇ ਸੁਪਨਿਆਂ ਵਰਗਾ ਪਿਆਰਾ ਜਿਹਾ ਕੋਈ ਗੀਤ,,,,
ਅਦਬ ਹੈ ਸਤਿਕਾਰ ਹੈ ਮੇਰੇ ਦਿਲ ਦਾ ਆਲਣਾ ਛੱਡ ਜਾਣ ਵਾਲੀ ਨੂੰ 
ਕਿਉ ਨਾਂਅ ਲੈ ਕੇ ਗੀਤਾਂ ਦੇ ਵਿੱਚ ਬਦਨਾਮ ਕਰਾ ਉਸ ਬੇਗਾਨੀ ਧੀ ਧਿਆਣੀ ਨੂੰ
ਲੱਖ ਹੋ ਸਕਦੀ ਏ ਮਜਬੂਰੀ ਉਸ ਦੀ ਖੌਰੇ ਕੇਹੇ ਲਿਖੇ ਰੱਬ ਨੇ ਉਹਦੇ ਨਸੀਬ।
ਲਿਖ ਕਲਮੇ ਮੇਰੀਏ ਸੱਜਣਾਂ ਦੇ ਸੁਪਨਿਆਂ ਵਰਗਾ ਪਿਆਰਾ ਜਿਹਾ ਕੋਈ ਗੀਤ,,,,
ਬਲਤੇਜ ਸੰਧੂ ਬੁਰਜ
ਪਿੰਡ ਬੁਰਜ ਲੱਧਾ
ਜ਼ਿਲਾ ਬਠਿੰਡਾ
9465818158
 
Have something to say? Post your comment