Friday, August 07, 2020
FOLLOW US ON
BREAKING NEWS
ਬੱਚਿਆਂ ਨੂੰ ਡੁੱਬਣ ਤੋਂ ਬਚਾਉਂਦਿਆਂ ਅਮਰੀਕਾ ਵਿੱਚ ਮਨਜੀਤ ਸਿੰਘ ਦੀ ਮੌਤਜੱਗੀ ਜੌਹਲ ਦੀ ਰਿਹਾਈ ਲਈ ਬ੍ਰਿਟਿਸ਼ ਐਮਪੀ ਮਾਰਟਿਨ ਡੌਕਰਟੀ ਨੇ 60 ਐਮਪੀਜ਼ ਦੇ ਸਾਈਨ ਕੀਤੀ ਚਿੱਠੀ ਵਿਦੇਸ਼ ਸਕੱਤਰ ਡੋਮਨਿਕ ਰਾਬ ਨੂੰ ਭੇਜੀਗਿਆਨੀ ਇਕਬਾਲ ਸਿੰਘ ਨੂੰ ਤੁਰੰਤ ਅਕਾਲ ਤਖਤ ਤੇ ਸਦਿਆ ਜਾਏ: ਪਰਮਜੀਤ ਸਿੰਘ ਸਰਨਾ15 ਅਗਸਤ ਨੂੰ ਸਿੱਖ ਕਾਲੇ ਦਿਵਸ ਵਜੋਂ ਮਨਾਉਣ- ਫੈਡਰੇਸ਼ਨ ਆਫ ਸਿੱਖ ਆਰਗਾਨਾਈਜੇਸ਼ਨਜ਼ ਯੂ,ਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੈਡਰਲ ਏਜੰਸੀਆਂ ਨੂੰ ਵਿਦੇਸ਼ੀ ਕਾਮਿਆਂ ਨਾਲ ਅਮਰੀਕਨਾਂ ਦੀ ਥਾਂ ਲੈਣ ਤੋਂ ਰੋਕਣ ਲਈ ਕਾਰਜਕਾਰੀ ਆਦੇਸ਼ ‘ਤੇ ਦਸਤਖਤ ਕੀਤੇਆਰ ਐਸ ਐਸ ਦੀ ਹਰ ਸੰਭਵ ਕੋਸ਼ਿਸ਼ ਹੋਵੇਗੀ ਕਿ ਸਿੱਖ ਲੱਗਣ ਵਾਲੇ ਕੁੱਝ ਚਿਹਰੇ ਰਾਮ ਮੰਦਰ ਦੇ ਉਦਘਾਟਨੀ ਸਮਾਗਮ ਵਿੱਚ ਹਾਜ਼ਰ ਰਹਿਣ: ਗਜਿੰਦਰ ਸਿੰਘ, ਦਲ ਖਾਲਸਾ

News

ਗੁਰੂ ਨਗਰੀ ਅੰਮ੍ਰਿਤਸਰ ‘ਚ ਅੱਜ 67 ਨਵੇ ਪਾਜੀਟਿਵ

July 30, 2020 06:50 PM
ਗੁਰੂ ਨਗਰੀ ਅੰਮ੍ਰਿਤਸਰ ‘ਚ ਅੱਜ 67 ਨਵੇ ਪਾਜੀਟਿਵ 
 
ਜੰਡਿਆਲਾ ਗੁਰੂ 30 ਜੁਲਾਈ (ਵਰੁਣ ਸੋਨੀ)
ਮਰੀਜਾਂ ਦੇ ਆਉਣ ਦੀ ਪੁਸ਼ਟੀ ਕਰਦਿਆ ਸਿਹਤ ਵਿਭਾਗ ਵਲੋ ਜਾਰੀ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਅੱਜ ਪੁਸ਼ਟੀ ਹੋਏ ਕੇਸਾਂ ਵਿੱਚੋ 42 ਨਵੇ ਕੇਸ ਇਲਾਕਾ
ਗਰੀਨ ਐਵੀਨਿਊ, ਦਾਲ ਮੰਡੀ, ਮਹਿਤਾ,ਗੁਰੂ ਅਰਜਨ ਦੇਵ ਨਗਰ, ਇੰਦਰਾ ਕਲੋਨੀ, ਵਰਿੰਦਰਾਵਨ ਬਟਾਲਾ ਰੋਡ, ਕੋਰਟ ਰੋਡ, ਇਸਲਾਮਾਬਾਦ, ਸੋਹੀਆਂ ਕਲਾਂ, ਫਰੈਡਜ ਐਵੀਨਿਊ, ,ਫਤਿਹਪੁਰ, ਨਰੈਣਪੁਰ ਬਟਾਲਾ, ਅਜਾਦ ਨਗਰ, ਅਜੀਤ ਨਗਰ, ਕੇਸਰੀ ਬਾਗ, ਤੇਜ ਨਗਰ, ਨਾਨੋਕੇ ਸੁਧਾਰ, ਖਾਸਾ ਕੈਟ, ਰਣਜੀਤ ਅੇਵੀਨਿਊ, ਸ਼ਾਸਤਰੀ ਨਗਰ, ਜੰਡਿਆਲਾ ਗੁਰੂ, ਜਸੋ ਨੰਗਲ,ਉਤਮ ਨਗਰ ਤਰਨ ਤਾਰਨ ਰੋਡ, ਬੋਪਾਰਾਏ, ਹੁਸੈਨਪੁਰਾ, ਕਾਲੇ (ਛੇਹਰਟਾ)ਰੇਲਵੇ ਵਰਕਸ਼ਾਪ ,ਜੰਗਦੰਬੇ ਕਾਲੋਨੀ, ਪਵਨਨਗਰ,ਸੁੰਦਰ ਨਗਰ, ਗਰੀਨ ਫੀਲਡ,ਗੁਰੂ ਹਰਕ੍ਰਿਸ਼ਨ ਅੇਵੀਨਿਊ, ਦਫਤਰ ਪੁਲਿਸ ਕਮਿਸ਼ਨਰ,ਗੁਰੂ ਅਮਰਦਾਸ ਐਵੀਨਿਊ ਨਾਲ ਸਬੰਧਿਤ ਹਨ 
ਜਦੋਕਿ ਬਾਕੀ 25 ਮਰੀਜ ਪਹਿਲਾਂ ਤੋ ਪਾਜੀਟਿਵ ਪਾਏ ਗਏ ਮਰੀਜਾਂ ਦੇ ਸਪੰਰਕ ਵਿੱਚ ਆਏ ਵਿਆਕਤੀ ਹਨ।ਇਸ ਤੋ ਇਲਾਵਾ ਇਕ 67 ਸਾਲਾ ਵਿਆਕਤੀ ਪ੍ਰੇਮ ਕੁਮਾਰ ਦੀ ਅੱਜ ਕੋਰੋਨਾ ਨਾਲ ਮੌਤ ਹੋ ਜਾਣ ਨਾਲ ਇਥੇ ਮਰਨ ਵਾਲਿਆ ਦੀ ਗਿਣਤੀ 74 ਹੋ ਗਈ ਹੈ।ਜਦੋਕਿ ਇਥੇ ਕੁਲ ਕੋਰੋਨਾ ਮਰੀਜਾਂ ਦੀ ਗਿਣਤੀ 1788 ਤੱਕ ਪੁੱਜ ਗਈ ਹੈ ਅਤੇ 1256 ਦੇ ਠੀਕ ਹੋਕੇ ਘਰ ਚਲੇ ਜਾਣ ਨਾਲ ਇਸ ਸਮੇ ਇਥੇ 448 ਐਕਟਿਵ ਮਰੀਜ ਜੇਰੇ ਇਲਾਜ ਹਨ
Have something to say? Post your comment
 

More News News

ਸਿੱਖ ਇਤਿਹਾਸ ਨੂੰ ਗ਼ਲਤ ਦੱਸਣ ਵਾਲਿਆਂ ਦੇ ਖ਼ਿਲਾਫ਼ ਜਥੇਦਾਰ ਕੜੀ ਕਾਰਵਾਹੀ ਕਰਣ: ਮਨਜੀਤ ਸਿੰਘ ਜੀਕੇ ਬੱਚਿਆਂ ਨੂੰ ਡੁੱਬਣ ਤੋਂ ਬਚਾਉਂਦਿਆਂ ਅਮਰੀਕਾ ਵਿੱਚ ਮਨਜੀਤ ਸਿੰਘ ਦੀ ਮੌਤ ਜੱਗੀ ਜੌਹਲ ਦੀ ਰਿਹਾਈ ਲਈ ਬ੍ਰਿਟਿਸ਼ ਐਮਪੀ ਮਾਰਟਿਨ ਡੌਕਰਟੀ ਨੇ 60 ਐਮਪੀਜ਼ ਦੇ ਸਾਈਨ ਕੀਤੀ ਚਿੱਠੀ ਵਿਦੇਸ਼ ਸਕੱਤਰ ਡੋਮਨਿਕ ਰਾਬ ਨੂੰ ਭੇਜੀ ਗਿਆਨੀ ਇਕਬਾਲ ਸਿੰਘ ਨੂੰ ਤੁਰੰਤ ਅਕਾਲ ਤਖਤ ਤੇ ਸਦਿਆ ਜਾਏ: ਪਰਮਜੀਤ ਸਿੰਘ ਸਰਨਾ ਕੈਪਟਨ ਬਿਜਲੀ ਦਰਾਂ ਚ ਵਾਧਾ ਕਰਕੇ ਪੰਜਾਬ ਦੀ ਇੰਡਸਟ੍ਰੀ ਨੂੰ ਕਰਨਗੇ ਬਰਬਾਦ : ਪ੍ਰਦੀਪ ਬੰਟੀ* 15 ਅਗਸਤ ਨੂੰ ਸਿੱਖ ਕਾਲੇ ਦਿਵਸ ਵਜੋਂ ਮਨਾਉਣ- ਫੈਡਰੇਸ਼ਨ ਆਫ ਸਿੱਖ ਆਰਗਾਨਾਈਜੇਸ਼ਨਜ਼ ਯੂ,ਕੇ ਨਿਉਯਾਰਕ ਟਾਇਮ ਸੁਕੇਅਰ ਉੱਪਰ ਹਿੰਦੂ ਸੰਗਠਨਾਂ ਵੱਲੋਂ ਰੱਖੇ ਰਾਮ ਮੰਦਿਰ ਦੇ ਜਸ਼ਨਾਂ ਮੌਕੇ ਸਿੱਖ ਜਥੇਬੰਦੀਆਂ ਅਤੇ ਕਸ਼ਮੀਰੀਆਂ ਵੱਲੋਂ ਰੋਹ ਭਰਪੂਰ ਵਿਰੋਧ ਪਰਦਰਸ਼ਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੈਡਰਲ ਏਜੰਸੀਆਂ ਨੂੰ ਵਿਦੇਸ਼ੀ ਕਾਮਿਆਂ ਨਾਲ ਅਮਰੀਕਨਾਂ ਦੀ ਥਾਂ ਲੈਣ ਤੋਂ ਰੋਕਣ ਲਈ ਕਾਰਜਕਾਰੀ ਆਦੇਸ਼ ‘ਤੇ ਦਸਤਖਤ ਕੀਤੇ ਭਾਰਤੀ ਮੂਲ ਦੀ ਖੋਜਕਰਤਾ ਇਕ ਅੋਰਤ ਨੂੰ ਯੂਐਸ ਵਿੱਚ ਜਾਗਿੰਗ ਕਰਦੇ ਹੋਏ ਮਾਰਿਆ 1 ਕੁਇੰਟਲ 60 ਕਿੱਲੋ ਭੂੱਕੀ ਚੂਰਾ ਪੋਸਤ ਸਮੇਤ ਤਿੰਨ ਦੋਸ਼ੀ ਟਰੱਕ ਸਮੇਤ ਗਿ੍ਫਤਾਰ
-
-
-