Friday, August 07, 2020
FOLLOW US ON
BREAKING NEWS
ਬੱਚਿਆਂ ਨੂੰ ਡੁੱਬਣ ਤੋਂ ਬਚਾਉਂਦਿਆਂ ਅਮਰੀਕਾ ਵਿੱਚ ਮਨਜੀਤ ਸਿੰਘ ਦੀ ਮੌਤਜੱਗੀ ਜੌਹਲ ਦੀ ਰਿਹਾਈ ਲਈ ਬ੍ਰਿਟਿਸ਼ ਐਮਪੀ ਮਾਰਟਿਨ ਡੌਕਰਟੀ ਨੇ 60 ਐਮਪੀਜ਼ ਦੇ ਸਾਈਨ ਕੀਤੀ ਚਿੱਠੀ ਵਿਦੇਸ਼ ਸਕੱਤਰ ਡੋਮਨਿਕ ਰਾਬ ਨੂੰ ਭੇਜੀਗਿਆਨੀ ਇਕਬਾਲ ਸਿੰਘ ਨੂੰ ਤੁਰੰਤ ਅਕਾਲ ਤਖਤ ਤੇ ਸਦਿਆ ਜਾਏ: ਪਰਮਜੀਤ ਸਿੰਘ ਸਰਨਾ15 ਅਗਸਤ ਨੂੰ ਸਿੱਖ ਕਾਲੇ ਦਿਵਸ ਵਜੋਂ ਮਨਾਉਣ- ਫੈਡਰੇਸ਼ਨ ਆਫ ਸਿੱਖ ਆਰਗਾਨਾਈਜੇਸ਼ਨਜ਼ ਯੂ,ਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੈਡਰਲ ਏਜੰਸੀਆਂ ਨੂੰ ਵਿਦੇਸ਼ੀ ਕਾਮਿਆਂ ਨਾਲ ਅਮਰੀਕਨਾਂ ਦੀ ਥਾਂ ਲੈਣ ਤੋਂ ਰੋਕਣ ਲਈ ਕਾਰਜਕਾਰੀ ਆਦੇਸ਼ ‘ਤੇ ਦਸਤਖਤ ਕੀਤੇਆਰ ਐਸ ਐਸ ਦੀ ਹਰ ਸੰਭਵ ਕੋਸ਼ਿਸ਼ ਹੋਵੇਗੀ ਕਿ ਸਿੱਖ ਲੱਗਣ ਵਾਲੇ ਕੁੱਝ ਚਿਹਰੇ ਰਾਮ ਮੰਦਰ ਦੇ ਉਦਘਾਟਨੀ ਸਮਾਗਮ ਵਿੱਚ ਹਾਜ਼ਰ ਰਹਿਣ: ਗਜਿੰਦਰ ਸਿੰਘ, ਦਲ ਖਾਲਸਾ

News

ਸਰਕਾਰ ਨਿਰਦੋਸ਼ ਲੋਕਾਂ ਦੀ ਕਾਤਲ ਹੈ,ਅਸੀਂ ਨਿਰਦੋਸ਼ ਲੋਕਾਂ ਦੇ ਮਨੁੱਖੀ ਹੱਕਾਂ ਅਤੇ ਅਜ਼ਾਦੀ ਲਈ ਲੱੜ ਰਹੇ ਹਾਂ - ਹਰਦੀਪ ਸਿੰਘ ਨਿੱਝਰ

August 01, 2020 11:40 AM

ਸਰਕਾਰ ਨਿਰਦੋਸ਼ ਲੋਕਾਂ ਦੀ ਕਾਤਲ ਹੈ,ਅਸੀਂ ਨਿਰਦੋਸ਼ ਲੋਕਾਂ ਦੇ ਮਨੁੱਖੀ ਹੱਕਾਂ ਅਤੇ ਅਜ਼ਾਦੀ ਲਈ ਲੱੜ ਰਹੇ ਹਾਂ - ਹਰਦੀਪ ਸਿੰਘ ਨਿੱਝਰ

ਭਾਰਤ ਵਿੱਚ ਮਨੁੱਖੀ ਹੱਕਾਂ ਅਤੇ ਅਜ਼ਾਦੀ ਦੀ ਗੱਲ ਕਰਨ ਵਾਲੇ ਸਾਰੇ ਕਾਰਕੁੰਨ ਸਰਕਾਰ ਦੀਆਂ ਨਜ਼ਰਾ ਵਿੱਚ ਅੱਤਵਾਦੀ ਹਨ


ਡੈਲਟਾ(ਕਨੇਡਾ)- ਜਗਤਾਰ ਸਿੰਘ ਬਨੂੜ -

  ਸਾਰੀ ਦੁਨੀਆ ਜਾਣਦੀ ਹੈ, ਕਿ ਗੁਰਪਤਵੰਤ ਸਿੰਘ ਪੰਨੂ "ਸਿੱਖਸ ਫਾਰ ਜਸਟਿਸ"2020 ਰੈਫਰੈਂਡਮ ਦਾ ਕਨੂੰਨੀ ਸਲਾਹਕਾਰ ਹੈ, ਪਰ ਭਾਰਤ ਵਿੱਚ ਮਨੁੱਖੀ ਹੱਕਾਂ ਅਤੇ ਅਜ਼ਾਦੀ ਦੀ ਗੱਲ ਕਰਨ ਵਾਲੇ ਸਾਰੇ ਕਾਰਕੁੰਨ ਸਰਕਾਰ ਦੀਆਂ ਨਜ਼ਰਾ ਵਿੱਚ ਅੱਤਵਾਦੀ ਹਨ।

ਭਾਰਤ ਵਿੱਚ ਹਿੰਦੂਆਂ ਦੀ ਬਹੁਗਿਣਤੀ ਹੋਣ ਕਾਰਨ ਗੈਰ-ਹਿੰਦੂਆਂ ਨਾਲ ਪੈਰ-ਪੈਰ ਤੇ ਜਬਰ-ਜੁੱਲਮ ਹੋਣਾ ਇਕ ਆਮ ਜਿਹੀ ਗੱਲ ਬੱਣ ਕੇ ਰਹਿ ਗਈ ਹੈ ਕਿਉਂਕਿ ਕਦੇ ਕਾਂਗਰਸ ਵਲੋ ਹਿੰਦੂ ਵੋਟਾਂ ਲੈਣ ਲਈ ਸਿੱਖਾਂ ਦੇ ਕੇਂਦਰ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰ ਦੇਣਾ ਅਤੇ 1984 ਵਿੱਚ ਨਿਰਦੋਸ਼ ਸਿੱਖਾ ਦੀ ਨਸਲਕੁਸੀ ਕਰ ਸਬਕ ਸਿਖਾਉਣਾ।
ਅੱਤਵਾਦੀ ਜਥੇਬੰਦੀ ਆਰ ਐਸ਼ ਐਸ਼ ਤੇ ਬੀ.ਜੇ.ਪੀ ਵਲੋਂ ਹਿੰਦੂ ਵੋਟਾਂ ਲੈਣ ਲਈ ਮੁਸਲਮਾਨਾਂ ਦੀ ਬਾਬਰੀ ਮੱਸਜਿਦ ਢਾਹ ਦੇਣਾ ਅਤੇ 2002 ਗੁਜਰਾਤ ਅਤੇ ਕਦੇ ਮੁਸਲਮਾਨਾ ਦੇ ਕਤਲ ਕਦੇ ਨਿਰਦੋਸ਼ ਇਸਾਈਆਂ ਤੇ ਦਲਿੱਤਾ ਦੇ ਕਤਲ ਦੇ ਨਾਲ-ਨਾਲ ਬਲਾਤਕਾਰ ਕਰ ਦੇਣਾ ਭਾਰਤ ਅੰਦਰ ਜਰੂਰੀ ਵਰਤਾਰਾ ਹੋ ਗਿਆ ਹੈ।
ਭਾਰਤ ਵਿੱਚ ਵੋਟਾਂ ਦੀ ਦੌੜ ਵਿੱਚ ਰਾਜਨੀਤਿਕ ਪਾਰਟੀਆਂ ਵਲੋ ਗੈਰਹਿੰਦੂਆਂ ਦੇ ਕਤਲ ਅਤੇ ਧੱਕੇਸ਼ਾਹੀਆਂ ਕਰਨਾ ਜਰੂਰੀ ਹੈ, ਜਿਸ ਕਰਕੇ ਹਿੰਦੂ-ਬਹੁਗਿਣਤੀ ਨੂੰ ਖੁੱਸ਼ ਕਰਕੇ ਹੀ ਕੁਰਸੀ ਤੱਕ ਪਹੁੰਚਿਆਂ ਜਾ ਸਕਦਾ ਸੀ। ਇਸੇ ਕਤਲਗਾਰਤ ਨਾਲ ਅੱਜ ਮੋਦੀ ਸ਼ਾਹ ਅਜੀਤ ਡਾਵੋਲ ਵਰਗੇ ਘੱਟਗਿਣਤੀਆ ਲਈ ਹਮੇਸ਼ਾਂ ਖਤਰਾ ਬਣੇ ਰਹਿਣਗੇ ਅਤੇ ਹਰ ਪੰਜ ਸਾਲਾਂ ਬਾਅਦ ਕਦੇ ਸਿੱਖਾਂ, ਮੁਸਲਮਾਨਾ, ਕਦੇ ਇਸਾਈਆਂ , ਦਲਿੱਤਾ ਨੂੰ ਬਲੀ ਦੇ ਬੱਕਰੇ ਬਣਾਇਆ ਜਾਂਦਾ ਰਹੇਗਾ ਤੇ ਇੰਨਾਂ ਦੀ ਨਸਲਕੁਸੀ ਹੁੰਦੀ ਰਹੋਗੀਆਂ। ਇਸ ਦਾ ਇੱਕੋ ਹੱਲ ਸਿੱਖਾਂ ਦਾ ਆਪਣਾ ਅਜ਼ਾਦ ਘਰ ਖਾਲਿਸਤਾਨ , ਜਿੱਥੇ ਹਰ ਧਰਮਾਂ ਦੇ ਲੋਕਾਂ ਦਾ ਮਾਣ ਸਨਮਾਨ ਬਰਕਰਾਰ ਰਹੇਗਾ।

ਪਰ ਹੈਰਾਨੀ ਇਸ ਗੱਲ ਦੀ ਹੈ ਕਿ ਨਿਰਦੋਸ਼ ਲੋਕਾਂ ਦੇ ਕਤਲ ਕਰਨ ਵਾਲੀਆਂ ਧਿਰਾਂ ਨੂੰ ਵਿਕਾਊ ਮੀਡੀਏ ਵਲੋ ਸੱਤਵਾਦੀ ਕਹਿ ਕੇ ਇਸ ਦੇਸ਼ ਵਿੱਚ ਪ੍ਰਧਾਨ ਮੰਤਰੀ ਦੀ ਕੁਰਸੀ ਨਾਲ ਨਿਵਾਜਿਆ ਜਾਂਦਾ ਹੈ, ਉਥੇ ਹੀ ਉਨਾ ਨਿਰਦੋਸ਼ ਲੋਕਾਂ ਦੇ ਮਨੁੱਖੀ ਹੱਕਾਂ ਅਤੇ ਅਜ਼ਾਦੀ ਦੀ ਗੱਲ 2020 ਰੈਫਰੈਂਡਮ ਨਾਲ ਅੰਤਰਰਾਸ਼ਟਰੀ ਕਨੂੰਨ ਦੇ ਦਾਇਰੇ ਵਿੱਚ ਰਹਿ ਕੇ ਕਰਨ ਵਾਲੇ ਉੱਘੇ ਵਕੀਲ ਗੁਰਪਤਵੰਤ ਸਿੰਘ ਪੰਨੂ ਨੂੰ ਸਰਕਾਰੀ ਮੀਡੀਏ ਵਲੋਂ ਕਦੇ ਅੱਤਵਾਦੀ ਤੇ ਵੱਖਵਾਦੀ ਕਹਿ ਕੇ ਪ੍ਰਚਾਰਿਆਂ ਜਾਂਦਾ ਹੈ।
ਹੁਣ ਫੈਸਲਾ ਤੁਹਾਡੇ ਹੱਥ ਹੈ ਕਿ ਤੁਸੀ ਗੁਲਾਮ ਰਹਿ ਕੇ ਹਿੰਦੂ ਬਹੁਗਿੱਣਤੀ ਦੇ ਬਲੀ ਦੇ ਬੱਕਰੇ ਬਣੇ ਰਹਿਣਾ ਹੈ, ਜਾ ਅਜ਼ਾਦ ਹੋ ਕੇ ਆਪਣਾ ਰਾਜ ਭਾਗ ਲੈਣਾ ਹੈ।

 

Have something to say? Post your comment
 

More News News

ਸਿੱਖ ਇਤਿਹਾਸ ਨੂੰ ਗ਼ਲਤ ਦੱਸਣ ਵਾਲਿਆਂ ਦੇ ਖ਼ਿਲਾਫ਼ ਜਥੇਦਾਰ ਕੜੀ ਕਾਰਵਾਹੀ ਕਰਣ: ਮਨਜੀਤ ਸਿੰਘ ਜੀਕੇ ਬੱਚਿਆਂ ਨੂੰ ਡੁੱਬਣ ਤੋਂ ਬਚਾਉਂਦਿਆਂ ਅਮਰੀਕਾ ਵਿੱਚ ਮਨਜੀਤ ਸਿੰਘ ਦੀ ਮੌਤ ਜੱਗੀ ਜੌਹਲ ਦੀ ਰਿਹਾਈ ਲਈ ਬ੍ਰਿਟਿਸ਼ ਐਮਪੀ ਮਾਰਟਿਨ ਡੌਕਰਟੀ ਨੇ 60 ਐਮਪੀਜ਼ ਦੇ ਸਾਈਨ ਕੀਤੀ ਚਿੱਠੀ ਵਿਦੇਸ਼ ਸਕੱਤਰ ਡੋਮਨਿਕ ਰਾਬ ਨੂੰ ਭੇਜੀ ਗਿਆਨੀ ਇਕਬਾਲ ਸਿੰਘ ਨੂੰ ਤੁਰੰਤ ਅਕਾਲ ਤਖਤ ਤੇ ਸਦਿਆ ਜਾਏ: ਪਰਮਜੀਤ ਸਿੰਘ ਸਰਨਾ ਕੈਪਟਨ ਬਿਜਲੀ ਦਰਾਂ ਚ ਵਾਧਾ ਕਰਕੇ ਪੰਜਾਬ ਦੀ ਇੰਡਸਟ੍ਰੀ ਨੂੰ ਕਰਨਗੇ ਬਰਬਾਦ : ਪ੍ਰਦੀਪ ਬੰਟੀ* 15 ਅਗਸਤ ਨੂੰ ਸਿੱਖ ਕਾਲੇ ਦਿਵਸ ਵਜੋਂ ਮਨਾਉਣ- ਫੈਡਰੇਸ਼ਨ ਆਫ ਸਿੱਖ ਆਰਗਾਨਾਈਜੇਸ਼ਨਜ਼ ਯੂ,ਕੇ ਨਿਉਯਾਰਕ ਟਾਇਮ ਸੁਕੇਅਰ ਉੱਪਰ ਹਿੰਦੂ ਸੰਗਠਨਾਂ ਵੱਲੋਂ ਰੱਖੇ ਰਾਮ ਮੰਦਿਰ ਦੇ ਜਸ਼ਨਾਂ ਮੌਕੇ ਸਿੱਖ ਜਥੇਬੰਦੀਆਂ ਅਤੇ ਕਸ਼ਮੀਰੀਆਂ ਵੱਲੋਂ ਰੋਹ ਭਰਪੂਰ ਵਿਰੋਧ ਪਰਦਰਸ਼ਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੈਡਰਲ ਏਜੰਸੀਆਂ ਨੂੰ ਵਿਦੇਸ਼ੀ ਕਾਮਿਆਂ ਨਾਲ ਅਮਰੀਕਨਾਂ ਦੀ ਥਾਂ ਲੈਣ ਤੋਂ ਰੋਕਣ ਲਈ ਕਾਰਜਕਾਰੀ ਆਦੇਸ਼ ‘ਤੇ ਦਸਤਖਤ ਕੀਤੇ ਭਾਰਤੀ ਮੂਲ ਦੀ ਖੋਜਕਰਤਾ ਇਕ ਅੋਰਤ ਨੂੰ ਯੂਐਸ ਵਿੱਚ ਜਾਗਿੰਗ ਕਰਦੇ ਹੋਏ ਮਾਰਿਆ 1 ਕੁਇੰਟਲ 60 ਕਿੱਲੋ ਭੂੱਕੀ ਚੂਰਾ ਪੋਸਤ ਸਮੇਤ ਤਿੰਨ ਦੋਸ਼ੀ ਟਰੱਕ ਸਮੇਤ ਗਿ੍ਫਤਾਰ
-
-
-