Thursday, September 24, 2020
FOLLOW US ON

News

ਰੁੱਖ ਨਹੀਂ ਤੇ ਮਨੁੱਖ ਨਹੀਂ" ਸੰਸਥਾ ਵੱਲੋਂ ਛਾਂਦਾਰ ਬੂਟੇ ਲਗਾਏ :-ਕੁਲਵਿੰਦਰ ਵਿੱਕੀ

August 13, 2020 09:30 PM
ਰੁੱਖ ਨਹੀਂ ਤੇ ਮਨੁੱਖ ਨਹੀਂ" ਸੰਸਥਾ ਵੱਲੋਂ ਛਾਂਦਾਰ ਬੂਟੇ ਲਗਾਏ :-ਕੁਲਵਿੰਦਰ ਵਿੱਕੀ
 
ਜੰਡਿਆਲਾ ਗੁਰੂ 13 ਅਗਸਤ (ਕੁਲਜੀਤ ਸਿੰਘ) ਸਥਾਨਿਕ ਇਲਾਕੇ ਦੀ ਦਾਣਾ ਮੰਡੀ ਵਿਖੇ "ਰੁੱਖ ਨਹੀਂ ਤੇ ਮਨੁੱਖ ਨਹੀਂ" ਸੰਸਥਾ  ਵੱਲੋਂ ਛਾਂ ਦਾਰ ਤੇ ਫਲਦਾਰ ਬੂਟੇ ਕੁਲਵਿੰਦਰ ਸਿੰਘ ਮਾਂਗਟ (ਵਿੱਕੀ) ਹਰਬਾਂਜ ਟਰੇਡਰਜ਼ ਦੀ ਅਗਵਾਈ ਹੇਠ ਲਗਾਏ ਗਏ। ਇਸ ਮੌਕੇ ਵਿਸੇਸ਼ ਤੌਰ ਤੇ ਅੜਤੀਏ ਐਸੋਸੀਏਸ਼ਨ ਦੇ ਪ੍ਰਧਾਨ ਮਨਜਿੰਦਰ ਸਿੰਘ ਸਰਜਾ ਹਾਜਰ ਹੋਕੇ "ਰੁੱਖ ਨਹੀਂ ਤੇ ਮਨੁੱਖ ਨਹੀਂ" ਦੀ ਸੰਸਥਾ ਦੇ ਕੁਲਵਿੰਦਰ ਸਿੰਘ ਵਿੱਕੀ ਜੀ ਦਾ ਧੰਨਵਾਦ ਕੀਤਾ ਜੋ ਇਹ ਉੱਦਮ ਉਪਰਾਲੇ ਨਾਲ ਦਾਣਾ ਮੰਡੀ ਵਿਖੇ ਫਲਦਾਰ ਤੇ ਛਾਂਦਾਰ ਬੂਟੇ ਲਗਾਕੇ ਹਵਾ ਨੂੰ ਸੁੱਧ ਕਰਨ ਦਾ ਉਪਰਾਲਾ ਕੀਤਾ।ਇਸ ਮੌਕੇ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਕੁਲਵਿੰਦਰ ਸਿੰਘ ਵਿੱਕੀ ਨੇ ਕਿਹਾ ਕਿ ਇਹ ਸੰਸਥਾ ਸਾਡੇ ਅਜੀਜ ਦੌਸਤ ਗਗਨਦੀਪ ਸਿੰਘ ਜੋ ਕਿ ਵਤਾਵਰਨ ਪ੍ਰੇਮੀ ਹੋਣ ਨਾਤੇ ਤੇ ਲਾਅ ਦਾ ਵਿਦਿਆਰਥੀ ਵੀ ਸੀ ਚੜ ਜਵਾਨੀ ਵਿੱਚ ਕੈਸਰ ਦੀ ਭਿਆਨਕ ਬਿਮਾਰੀ ਨਾਲ ਪੀੜਤ ਹੋਣ ਕਰਕੇ ਮੌਤ ਹੋ ਗਈ ਉਹਨਾਂ ਦੀ ਯਾਦ ਵਿੱਚ ਇਹ ਸੰਸਥਾ ਅਸੀ ਚਲਾ ਰਹੇ ਹਾਂ ਤਾਂ ਜੋ ਉਨਾ ਦੇ ਅਧੂਰੇ ਰਹੇ ਸੁਫਨੇ ਅਸੀ ਪੂਰੇ ਕਰ ਸਕੀਏ। ਕੁਲਵਿੰਦਰ ਸਿੰਘ ਵਿੱਕੀ ਜੀ ਨੇ ਗੱਲ ਨੂੰ ਅੱਗੇ ਤੌਰਦਿਆਂ ਕਿਹਾ ਕਿ ਸਾਡੀ ਸੰਸਥਾ ਵੱਲੋਂ  ਰੁੱਖ ਲੈਣ ਵਾਲੇ ਸੱਜਣ ਸਾਡੇ ਨਾਲ ਸਪੰਰਕ ਕਰੋ ਬਿੱਲਕੁੱਲ ਮੁਫਤ ਦਿੱਤੇ ਜਾਣਗੇ ।ਇੱਥੇ ਇਹ ਵੀ ਦੱਸਣਯੋਗ ਹੈ ਕਿ ਸਾਡੀ ਸੰਸਥਾ ਵੱਲੋ ਮਈ,ਜੂਨ,ਜੁਲਾਈ ਮਹੀਨੇ ਵਿੱਚ ਬੱਸ ਸਟੈਂਡ ਅੰਮ੍ਰਿਤਸਰ ਤੋਂ ਲੈਕੇ ਇੰਡੀਆ ਗੇਟ ਤੱਕ ਬੂਟਿਆਂ ਨੂੰ ਪਾਣੀ ਦੀ ਸੇਵਾ ਕੀਤੀ ਜਾਦੀ ਹੈ। ਇਸ ਮੌਕੇ ਪ੍ਰਧਾਨ ਮਨਜਿੰਦਰ ਸਿੰਘ ਸਰਜਾ ਤੋਂ ਇਲਾਵਾ ਰਮਨਜੀਤ ਸਿੰਘ ਥਿੰਦ ਸੈਕਟਰੀ ਮਾਰਕਿਟ ਕਮੇਟੀ ਗਹਿਰੀ,ਜਸਬੀਰ ਸਿੰਘ ਬੱਬੀ,ਰਾਜਪਾਲ ਸਿੰਘ ਵਿਰਕ,ਨਵਦੀਪ ਸਿੰਘ ਨੀਟਾ,ਮਨਬੀਰ ਸਿੰਘ ਜੋਸ਼ਨ,ਪ੍ਰਦੀਪ ਸਿੰਘ,ਗੁਰਪਾਲ ਸਿੰਘ ਸਰਪੰਚ, ਪ੍ਰਗਟ ਸਿੰਘ,ਸੁਖਵਿੰਦਰ ਸਿੰਘ ਸੋਨੂੰ,ਇੰਦਰਜੀਤ ਸਿੰਘ,ਰਕੇਸ਼ ਕੁਮਾਰ,ਉਂਕਾਰ ਸਿੰਘ ਬੰਡਾਲਾ,ਵਰਿੰਦਰ ਸੂਰੀ ਸਰਸਵਤੀ ਹੈਲਥ ਕੱਲਬ ਜੰਡਿਆਲਾ ਆਦਿ ਹਾਜਰ ਸਨ।
Have something to say? Post your comment
 

More News News

ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਕਿਸਾਨਾਂ ਦੁਆਰਾ ਪੰਜਾਬ ਬੰਦ ਦਾ ਡੱਟ ਕੇ ਸਮਰਥਨ ਸਰਕਾਰ ਤੇ ਵਿਰੋਧੀ ਪਾਰਟੀਆਂ ਦੇ ਵਿਚਕਾਰ ਫਸਿਆ ਅੰਨਦਾਤਾ ਕਿਸਾਨ ਜਮਹੂਰੀ ਅਧਿਕਾਰ ਸਭਾ,ਜਿਲਾ ਇਕਾਈ ਮਾਨਸਾ ਵੱਲੋਂ ਰੋਸ ਮਾਰਚ ਅਤੇ ਅਰਥੀ ਫੂਕ ਮੁਜਾਹਰਾ ਰਾਤ 7 ਵਜੇ ਤੋਂ ਸਵੇਰੇ 9 ਵਜੇ ਤੱਕ ਕੰਬਾਈਨਾਂ ਚਲਾਉਣ ’ਤੇ ਪਾਬੰਦੀ   किसान विरोधी ऑर्डिनेंस  के खिलाफ भी सबसे आगे होकर लड़ेंगे  :ए आर । ਪੰਜਾਬ ਦੀ ਸਰਜ਼ਮੀਨ ਨੇ 'ਮੋਦੀ ਦੇ ਨਾਪਾਕ ਇਰਾਦਿਆਂ ' ਨੂੰ ਨੇਸਤੋ ਨਾਬੂਦ ਕਰਨ ਦੀ ਸਹੁੰ ਖਾ ਲਈ : ਕਾਤਿਲ - 25 ਤਰੀਕ ਨੂੰ ਸਭ ਕੁੱਝ ਬੰਦ ਕਰਕੇ ਪੰਜਾਬ ਦੀ ਸਰਜ਼ਮੀਨ ਦੀ ਇਸ ਇਤਹਾਸਕ ਧਰੋਹਰ ਨੂੰ ਬਚਾਈਏ ਪ੍ਰਾਈਵੇਟ ਬੱਸ ਆਪ੍ਰੇਟਰ ਐਸੋਸੀਏਸ਼ਨ ਵੱਲੋਂ ਪੰਜਾਬ ਬੰਦ ਸੱਦੇ ਦੌਰਾਨ ਸਾਰੀਆਂ ਬੱਸਾਂ ਬੰਦ ਰੱਖਣ ਦਾ ਐਲਾਨ , ਕੇਂਦਰ ਸਰਕਾਰ ਸਿੱਖਿਆ ਨੂੰ ਵੀ ਡਿਜਿਟਲ ਬਣਾਉਣ ਵਿਚ ਕਰੇ ਪਹਿਲ-ਦਲਜੀਤ ਕੌਰ ਈ.ਟੀ.ਯੂ ਵਲੋਂ ਕਿਸਾਨ ਯੂਨੀਅਨਾਂ ਦੇ 25 ਸਤੰਬਰ ਦੇ ਪੰਜਾਬ ਬੰਦ ਨੂੰ ਪੂਰਨ ਸਮਰਥਨ  :- ਪੰਨੂੰ , ਲਾਹੌਰੀਆ  ਜ਼ਿਲ੍ਹੇ ਦੇ ਚਾਰੇ ਵਿਧਾਨ ਸਭਾ ਹਲਕਿਆਂ 'ਚ ਸ਼੍ਰੋਮਣੀ ਅਕਾਲੀ ਦਲ 25 ਨੂੰ ਦੇਵੇਗਾ ਰੋਸ ਧਰਨੇ-ਜਥੇਦਾਰ ਵਡਾਲਾ
-
-
-