Thursday, September 24, 2020
FOLLOW US ON

Article

ਸੁਸ਼ਾਂਤ ਕੇਸ : ਰੀਆ ਚੱਕਰਵਰਤੀ ਸ਼ਾਮ ਦੇ 6 ਵਜੇ ਨਾਰਕੋਟਿਕਸ ਦਫ਼ਤਰ ਦੇ ਬਾਹਰ ਨਿਕਲੀ ਉਸ ਤੋਂ ਬਾਅਦ ਬਾਂਦਰਾ ਪੁਲਿਸ ਸਟੇਸ਼ਨ ਵਿੱਚ ਰਾਤ ਦੇ 10 ਵਜੇ ਤੋਂ ਬਾਅਦ ਤੱਕ ਰਹੀ ਰੀਆ ਨੇ ਬੰਬਈ ਦੀ ਸਾਰੀ ਫੋਰਸ ਬਣਾ ਰੱਖੀ ਹੈ ਆਪਣੀ ਨਿਜੀ ਜਗੀਰ

September 08, 2020 09:05 PM

ਸੁਸ਼ਾਂਤ ਕੇਸ : ਰੀਆ ਚੱਕਰਵਰਤੀ ਸ਼ਾਮ ਦੇ 6 ਵਜੇ ਨਾਰਕੋਟਿਕਸ ਦਫ਼ਤਰ ਦੇ ਬਾਹਰ ਨਿਕਲੀ
ਉਸ ਤੋਂ ਬਾਅਦ ਬਾਂਦਰਾ ਪੁਲਿਸ ਸਟੇਸ਼ਨ ਵਿੱਚ ਰਾਤ ਦੇ 10 ਵਜੇ ਤੋਂ ਬਾਅਦ ਤੱਕ ਰਹੀ
ਰੀਆ ਨੇ ਬੰਬਈ ਦੀ ਸਾਰੀ ਫੋਰਸ ਬਣਾ ਰੱਖੀ ਹੈ ਆਪਣੀ ਨਿਜੀ ਜਗੀਰ
8 ਸਤੰਬਰ ਨੀਦਰਲੈਂਡ : ਹਰਜੋਤ ਸੰਧੂ
ਸੁਸ਼ਾਂਤ ਕੇਸ ਵਿੱਚ ਕੱਲ੍ਹ ਰੀਅਚੱਕਰਵਰਤੀ ਤੋਂ ਸਵੇਰੇ ਸਾਢੇ ਨੌਂ ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਨਾਰਕੋਟਿਕਸ ਡਿਪਾਰਟਮੈਂਟ ਦੁਆਰਾ ਪੁੱਛਗਿੱਛ ਕੀਤੀ ਗਈ। ਇਹ ਬੀਬੀ ਸ਼ਾਮ ਨੂੰ ਉੱਥੋਂ ਬਾਹਰ ਨਿੱਕਲ ਕੇ ਸਿੱਧੀ ਬਾਦਰਾਂ ਦੇ ਪੁਲਿਸ ਸਟੇਸ਼ਨ ਵਿਚ ਇਸ ਤਰਾਂ ਪਹੁੰਚੀ ਜਿਵੇਂ ਉੱਥੋਂ ਦੇ ਪੁਲਿਸ ਕਰਮਚਾਰੀਆਂ ਦੇ ਉੱਪਰੋਂ ਦੀ ਅਫਸਰ ਲੱਗੀ ਹੋਈ ਹੈ । ਵੱਡੇ ਵੱਡੇ ਪੁਲਿਸ ਦੇ ਅਫਸਰ ਇਸਦੇ ਨਾਲ ਕਮਰੇ ਵਿਚ ਬੈਠ ਕੇ ਸਲਾਹ ਕਰ ਰਹੇ ਸਨ ਕਮਰੇ ਦਾ ਦਰਵਾਜ਼ਾ ਬੰਦ ਰੱਖਿਆ ਗਿਆ ।ਬਾਕੀ ਦੇ ਆਮ ਪੁਲਿਸ ਕਰਮਚਾਰੀ ਥਾਣੇ ਨੂੰ ਪੂਰੀ ਤਰ੍ਹਾਂ ਨਾਲ ਬੰਦ ਕਰਕੇ ਅੱਗੇ ਨਿਗਰਾਨੀ ਲਈ ਖੜ੍ਹੇ ਹੋਏ ਸਨ ।ਇਸ ਤਰ੍ਹਾਂ ਦਾ ਮਾਹੌਲ ਤਾਂ ਕਦੇ ਕਿਸੇ ਵੱਡੇ ਤੋਂ ਵੱਡੇ ਬੰਦੇ ਲਈ ਵੇਖਣ ਵਿੱਚ ਨਹੀਂ ਆਇਆ । ਇਹਨਾਂ ਸਭ ਗੱਲਾਂ ਤੋਂ ਸਾਫ ਜਾਹਰ ਹੁੰਦਾ ਹੈ ਕਿ ਇਸ ਦੀਆਂ ਤਾਰਾਂ ਬਹੁਤ ਵੱਡੇ ਵੱਡੇ ਨੇਤਾ ਦੇ ਨਾਲ ਜੁੜੀਆਂ ਹੋਈਆਂ ਹਨ ।ਇਹ ਬੀਬੀ ਜੀ ਸੀ.ਬੀ.ਆਈ.ਦੇ ਅਫਸਰਾਂ ਅਤੇ ਨਾਰਕੋਟਿਕ ਡਿਪਾਰਟਮੈਂਟ ਦੇ ਅਫਸਰਾਂ ਦੇ ਨਾਲ ਵੀ ਸਹਿਯੋਗ ਨਹੀਂ ਕਰ ਰਹੀ ਆ ਰਹੀ । ਇਨਸਾਨੀਅਤ ਦੇ ਨਾਤੇ ਤਾਂ ਇਹ ਸਭ ਕੁਝ ਟੀ.ਵੀ. ਚੈਨਲਾਂ ਦੇ ਉੱਤੇ ਦੇਖਦੇ ਹੋਏ ਵੀ ਬਬੰਈ ਦੇ ਪੁਲਿਸ ਅਫਸਰਾਂ ਨੂੰ ਆਪਣੇ ਆਪ 'ਤੇ ਸ਼ਰਮ ਆਉਣੀ ਚਾਹੀਦੀ ਹੈ ਅਸੀਂ ਇਸ ਦਾ ਸਾਥ ਦੇ ਰਹੇ ਹਾਂ। ਬੀਬੀ ਦੇ ਨਖਰੇ ਏਨੇ ਉੱਚੇ ਹਨ ਕਿ ਪੁਲਸ ਦੀ ਪੁੱਛ-ਗਿੱਛ ਲਈ ਜਾਣ ਵੇਲੇ ਵੀ ਮਟਕ-ਮਟਕ ਕੇ ਤੁਰਦੀ ਹੈ ।

Have something to say? Post your comment