Thursday, September 24, 2020
FOLLOW US ON

Article

article

September 11, 2020 01:56 PM
ਰਾਫੇਲ  ਨੂੰ  ਫੌਜੀ  ਬੇੜੇ  ਵਿੱਚ  ਸ਼ਾਮਿਲ  ਕਰਕੇ,
ਭਾਰਤ  ਸਰਕਾਰ  ਨੇ  ਮਾਅਰਕਾ ਮਾਰਿਆ  ਹੈ।
ਰੱਖਿਆ  ਮੰਤਰੀ  ਰਾਜ  ਨਾਥ  ਸਿੰਘ  ਜੀ  ਨੇ,
ਚਿਤਾਵਨੀ  ਦੇ  ਕੇ  ਸਭਨਾਂ  ਨੂੰ  ਤਾੜਿਆ   ਹੈ।
ਜਿੰਨਾਂ ਜਿੰਨਾਂ ਦੀ ਭਾਰਤ ਲਈ ਹੈ ਨਿਗਾਹ ਮਾੜੀ
ਓਹਨਾਂ ਓਹਨਾਂ ਦੇਸ਼ਾਂ ਨੂੰ ਪੂਰਾ ਲਲਕਾਰਿਆ ਹੈ।
ਰਾਖੀ ਆਪਣੀ ਕਰਨ ਅਸੀਂ ਬਾਖੂਬੀ ਜਾਣਦੇ ਹਾਂ
ਮਿਠਤੁ  ਪਿਆਰ  ਦੇ   ਨਾਲ   ਚਿਤਾਰਿਆ  ਹੈ।
ਸ਼ਾਂਤੀ ਚਾਹੁੰਦੇ ਹਾਂ ਸ਼ਾਂਤੀ ਦੀ ਹਾਮ੍ਹੀ ਸਦਾ ਭਰੀਏ,
ਬਿਲਕੁਲ ਨਾ  ਦਿਲੋਂ ਕਿਸੇ  ਨਾਲ ਵੈਰ ਕਰੀਏ।
ਸਾਡੀ  ਅਣਖ  ਗ਼ੈਰਤ  ਤੇ ਜੇਕਰ  ਆਂਚ  ਆਵੇ,
ਓਹਨੂੰ ਸਬਕ ਸਿਖਾਈਏ ਤੇ ਨਾਲੇ ਕਹਿਰ ਕਰੀਏ।
 
ਜਸਵੀਰ ਸ਼ਰਮਾਂ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ
95691-49556
 
 
 
 
 
 
Have something to say? Post your comment