Thursday, September 24, 2020
FOLLOW US ON

News

22 ਸਤੰਬਰ ਨੂੰ ਰਿਲੀਜ਼ ਹੋਵੇਗਾ, ਗਾਇਕ ਸੋਨੂੰ ਨਈਅਰ ਦਾ ਧਾਰਮਿਕ ਟਰੈਕ ‘ਜੋਤ ਜਗਦੀ’ -ਜੈ ਬਾਲਾ ਮਿਊਜ਼ਿਕ ਦਾ ਇਹ ਪ੍ਰੋਜੈਕਟ ਬਣੇਗਾ ਹਰ ਵਰਗ ਦੀ ਪਸੰਦ - ਹਰਭਜਨ ਹਰੀ

September 15, 2020 06:28 PM


ਬਠਿੰਡਾ 15 ਸਤੰਬਰ (ਗੁਰਬਾਜ ਗਿੱਲ) -ਪੰਜਾਬੀ ਗਾਇਕੀ ਦੇ ਵਿਹੜੇ ਵਿੱਚ ਆਪਣੀ ਸ਼ੁਰੀਲੀ ਤੇ ਬੁਲੰਦ ਅਵਾਜ਼ ਨਾਲ ਸੰਗੀਤ ਜਗਤ 'ਚ ਆਪਣੀ ਵਿਲੱਖਣ ਪਹਿਚਾਣ ਬਣਾਉਣ ਵਾਲੇ ਗਾਇਕ ਸੋਨੂੰ ਨਈਅਰ (ਅਸਟ੍ਰੇਲੀਆਂ) ਦਾ ਨਵਾਂ ਧਾਰਮਿਕ ਟਰੈਕ ‘ਜੋਤ ਜਗਦੀ’, ਜੈ ਬਾਲਾ ਮਿਊਜ਼ਿਕ ਵੱਲੋਂ 22 ਸਤੰਬਰ ਨੂੰ ਬੜੇ ਹੀ ਵੱਡੇ ਪੱਧਰ 'ਤੇ ਰਿਲੀਜ਼ ਕੀਤਾ ਜਾਵੇਗਾ। ਗੀਤਕਾਰ ਹਰਭਜਨ ਹਰੀ ਦੁਆਰਾ ਕਲਮ-ਬੱਧ ਕੀਤੇ, ਇਸ ਟਰੈਕ ਨੂੰ ਸੰਗੀਤ ਨਾਲ ਸਿੰਗਾਰਿਆ ਹੈ ਪ੍ਰਸਿੱਧ ਸੰਗੀਤਕਾਰ ਹਰੀ ਅਮਿਤ ਦੀ ਜੋੜੀ ਨੇ। ਗਾਇਕ, ਗੀਤਕਾਰ ਤੇ ਸੰਗੀਤਕਾਰ ਹਰਭਜਨ ਹਰੀ ਜੀ ਨੇ ਗਾਇਕ ਸੋਨੂੰ ਨਈਅਰ (ਅਸਟ੍ਰੇਲੀਆਂ) ਦੇ ਇਸ ਧਾਰਮਿਕ ਟਰੈਕ ਬਾਰੇ ਜਾਣਕਾਰੀ ਸਾਂਝੀ ਕਰਦਿਆ ਦੱਸਿਆ ਕਿ 'ਇਸ ਪ੍ਰੋਜੈਕਟ ਦੀ ਰਿਕਾਰਡਿੰਗ ਸੰਨੀ ਥਿੰਦ ਜੀ ਵੱਲੋਂ ਜੈ ਮਿਊਜ਼ਿਕ ਸਟੂਡੀਓ ਵਿੱਚ ਕੀਤੀ ਗਈ ਹੈ, ਜਿਸ ਦੀ ਮਿਕਸਿੰਗ ਰਵੀ ਤੇ ਸਾਹਿਲ ਚੌਹਾਨ ਜੀ ਨੇ ਬੜੀ ਰੂਹ ਨਾਲ ਕੀਤੀ ਐ। ਪ੍ਰੋਡਿਊਸਰ ਅਨਿਲ ਕੁਮਾਰ ਚੌਹਾਨ ਜੀ ਦੀ ਰਹਿਨੁਮਾਈ ਵਿੱਚ ਬਾਬੂ ਨਈਅਰ ਤੇ ਸਮਪਨ ਅਰੋੜਾ ਜੀ ਦੇ ਵਿਸ਼ੇਸ਼ ਸਹਿਯੋਗ ਨਾਲ ਐਡੀਟਰ ਤੇ ਡਾਇਰੈਕਟਰ ਕੁਲਦੀਪ ਸਿੰਘ ਜੀ ਨੇ ਇਸ ਦਾ ਵੀਡੀਓ ਤਿਆਰ ਕੀਤਾ ਹੈ, ਜੋ ਐਸ ਹਰ ਵਰਗ ਦੀ ਪਸੰਦ ਬਣੇਗਾ'।
ਫੋਟੋ ਕੈਪਸ਼ਨ:- ਗਾਇਕ ਸੋਨੂੰ ਨਈਅਰ ਦੇ ਧਾਰਮਿਕ ਟਰੈਕ ‘ਜੋਤ ਜਗਦੀ’ ਦਾ ਪੋਸਟਰ
ਫੋਟੋ ਤੇ ਵੇਰਵਾ :- ਗੁਰਬਾਜ ਗਿੱਲ ਬਠਿੰਡਾ

Have something to say? Post your comment
 

More News News

ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਕਿਸਾਨਾਂ ਦੁਆਰਾ ਪੰਜਾਬ ਬੰਦ ਦਾ ਡੱਟ ਕੇ ਸਮਰਥਨ ਸਰਕਾਰ ਤੇ ਵਿਰੋਧੀ ਪਾਰਟੀਆਂ ਦੇ ਵਿਚਕਾਰ ਫਸਿਆ ਅੰਨਦਾਤਾ ਕਿਸਾਨ ਜਮਹੂਰੀ ਅਧਿਕਾਰ ਸਭਾ,ਜਿਲਾ ਇਕਾਈ ਮਾਨਸਾ ਵੱਲੋਂ ਰੋਸ ਮਾਰਚ ਅਤੇ ਅਰਥੀ ਫੂਕ ਮੁਜਾਹਰਾ ਰਾਤ 7 ਵਜੇ ਤੋਂ ਸਵੇਰੇ 9 ਵਜੇ ਤੱਕ ਕੰਬਾਈਨਾਂ ਚਲਾਉਣ ’ਤੇ ਪਾਬੰਦੀ   किसान विरोधी ऑर्डिनेंस  के खिलाफ भी सबसे आगे होकर लड़ेंगे  :ए आर । ਪੰਜਾਬ ਦੀ ਸਰਜ਼ਮੀਨ ਨੇ 'ਮੋਦੀ ਦੇ ਨਾਪਾਕ ਇਰਾਦਿਆਂ ' ਨੂੰ ਨੇਸਤੋ ਨਾਬੂਦ ਕਰਨ ਦੀ ਸਹੁੰ ਖਾ ਲਈ : ਕਾਤਿਲ - 25 ਤਰੀਕ ਨੂੰ ਸਭ ਕੁੱਝ ਬੰਦ ਕਰਕੇ ਪੰਜਾਬ ਦੀ ਸਰਜ਼ਮੀਨ ਦੀ ਇਸ ਇਤਹਾਸਕ ਧਰੋਹਰ ਨੂੰ ਬਚਾਈਏ ਪ੍ਰਾਈਵੇਟ ਬੱਸ ਆਪ੍ਰੇਟਰ ਐਸੋਸੀਏਸ਼ਨ ਵੱਲੋਂ ਪੰਜਾਬ ਬੰਦ ਸੱਦੇ ਦੌਰਾਨ ਸਾਰੀਆਂ ਬੱਸਾਂ ਬੰਦ ਰੱਖਣ ਦਾ ਐਲਾਨ , ਕੇਂਦਰ ਸਰਕਾਰ ਸਿੱਖਿਆ ਨੂੰ ਵੀ ਡਿਜਿਟਲ ਬਣਾਉਣ ਵਿਚ ਕਰੇ ਪਹਿਲ-ਦਲਜੀਤ ਕੌਰ ਈ.ਟੀ.ਯੂ ਵਲੋਂ ਕਿਸਾਨ ਯੂਨੀਅਨਾਂ ਦੇ 25 ਸਤੰਬਰ ਦੇ ਪੰਜਾਬ ਬੰਦ ਨੂੰ ਪੂਰਨ ਸਮਰਥਨ  :- ਪੰਨੂੰ , ਲਾਹੌਰੀਆ  ਜ਼ਿਲ੍ਹੇ ਦੇ ਚਾਰੇ ਵਿਧਾਨ ਸਭਾ ਹਲਕਿਆਂ 'ਚ ਸ਼੍ਰੋਮਣੀ ਅਕਾਲੀ ਦਲ 25 ਨੂੰ ਦੇਵੇਗਾ ਰੋਸ ਧਰਨੇ-ਜਥੇਦਾਰ ਵਡਾਲਾ
-
-
-