Thursday, September 24, 2020
FOLLOW US ON

News

ਗਾਇਕ ਅਮਨ ਜੀ ਦੇ ਟਰੈਕ 'ਖਾਲੀ ਡਰੱਮ' ਨੂੰ ਮਿਲ ਰਿਹਾ ਭਰਵਾਂ ਹੁੰਗਾਰਾ

September 15, 2020 06:29 PM

ਬਠਿੰਡਾ 15 ਸਤੰਬਰ (ਗੁਰਬਾਜ ਗਿੱਲ) -ਪੰਜਾਬੀ ਸੰਗੀਤ ਜਗਤ ਵਿੱਚ ਆਪਣੀ ਬੁਲੰਦ ਤੇ ਸ਼ੁਰੀਲੀ ਅਵਾਜ਼ ਨਾਲ ਵਿਲੱਖਣ ਪਹਿਚਾਣ ਬਣਾਉਣ ਵਾਲੇ ਗਾਇਕ ਅਮਨ ਜੀ ਨੇ ਪਿਛਲੇ 2 ਕੁ ਸਾਲ ਤੋਂ ਗਾਇਕੀ ਖੇਤਰ ਵਿੱਚ ਆਪਣੇ ਟਰੈਕ 'ਫਿਊਚਰ ਪਲੈਨ' ਨਾਲ ਸੁਰੂਆਤ ਕੀਤੀ, ਜਿਸ ਨੂੰ ਉਸ ਦੇ ਦੋਸਤਾਂ ਮਿੱਤਰਾਂ ਦੀ ਬਥੇਰੀ ਹੱਲਾਸ਼ੇਰੀ ਮਿਲੀ ਤਾਂ ਉਸ ਨੇ ਆਪਣਾ ਟਰੈਕ 'ਦੋਨਾਲੀ' ਮਾਰਕੀਟ ਦਿੱਤਾ, ਜਿਸ ਨਾਲ ਉਸ ਦੀ ਸੰਗੀਤ ਜਗਤ ਵਿੱਚ ਵਧੀਆ ਪਹਿਚਾਣ ਬਣੀ। ਹੁਣ ਗਾਇਕ ਅਮਨ ਜੀ ਆਪਣਾ ਨਵਾਂ ਟਰੈਕ 'ਖਾਲੀ ਡਰੱਮ' ਲੈ ਕੇ ਆਪਣੇ ਚਾਹੁੰਣ ਵਾਲਿਆ ਦੇ ਸਨਮੁੱਖ ਹੋਇਆ ਹੈ। ਜਿਸ ਨੂੰ ਉਹਨਾਂ ਦੇ ਚਾਹੁੰਣ ਵਾਲੇ ਭਰਵਾਂ ਹੁੰਗਾਰਾ ਦੇ ਰਹੇ ਹਨ। ਆਪਣੇ ਇਸ ਨਵੇਂ ਪ੍ਰੋਜੈਕਟ ਬਾਰੇ ਗੱਲਬਾਤ ਕਰਦਿਆ ਗਾਇਕ ਅਮਨ ਜੀ ਨੇ ਦੱਸਿਆ ਕਿ 'ਮੇਰਾ ਇਹ ਟਰੈਕ ਬਿੱਗਬੀਟ ਮਿਊਜ਼ਿਕ ਕੰਪਨੀ ਵੱਲੋਂ ਪ੍ਰੀਤ ਕਲੇਰ ਜੀ ਦੀ ਪੇਸ਼ਕਸ਼ ਹੇਠ ਬੜੇ ਵੱਡੇ ਪੱਧਰ ‘ਤੇ ਰਿਲੀਜ਼ ਕੀਤਾ ਗਿਆ। ਗੀਤਕਾਰ ਸੇਮਾ ਢੋਲ ਨਗਰ ਦੇ ਲਿਖੇ ਇਸ ਗੀਤ ਨੂੰ ਸੰਗੀਤਕਾਰ ਐਚ ਐਸ ਮਿਊਜ਼ਿਕ ਨੇ ਬੜੀ ਰੂਹ ਨਾਲ ਸੰਗੀਤ-ਬੱਧ ਕਰਿਆ ਹੈ। ਦੀਪ ਸਰੋਏ ਦੀ ਪੋਸਟਰ ਡਿਜਾਈਨਿੰਗ ਵੀ ਕਾਬਲੇ ਤਾਰੀਫ ਐ। ਪ੍ਰੋਜੈਕਟ ਇੰਚਾਰਜ ਪ੍ਰੀਤ ਕਲੇਰ ਜੀ ਦੀ ਰਹਿਨੁਮਾਈ ਵਿੱਚ ਨਰੋਤਮ ਕੌਚਰ ਤੇ ਗੁਰਸੇਵਕ ਜੀ ਦੇ ਵਿਸ਼ੇਸ਼ ਸਹਿਯੋਗ ਨਾਲ ਇਸ ਗੀਤ ਦਾ ਵੀਡੀਓ ਧਰਮ ਫਿਲਮਜ਼ ਵੱਲੋਂ ਆਪਣੀ ਟੀਮ ਨਾਲ ਵੱਖ-ਵੱਖ ਲੋਕੇਸ਼ਨਾਂ 'ਤੇ ਫਿਲਮਾਂਕਣ ਕੀਤਾ ਗਿਆ, ਜਿਸ ਨੂੰ ਆਪਣੀ ਪਾਂਰਖੂ ਨਜ਼ਰ ਨਾਲ ਐਡੀਟਰ ਸਤਵੰਤ ਭੁੱਲਰ ਜੀ ਨੇ ਬਾ-ਕਮਾਲ ਤਿਆਰ ਕੀਤਾ ਹੈ, ਜੋ ਐਸ ਵੇਲੇ ਹਰ ਵਰਗ ਦੀ ਪਸੰਦ ਬਣਿਆ ਹੋਇਆ, ਜਿਸ ਨੂੰ ਉਹਨਾਂ ਦੇ ਚਾਹੁੰਣ ਵਾਲੇ ਰੱਜਵਾਂ ਪਿਆਰ ਸਤਿਕਾਰ ਦੇ ਰਹੇ ਹਨ'।
ਫੋਟੋ ਕੈਪਸ਼ਨ:- ਗਾਇਕ ਅਮਨ ਜੀ ਦੇ ਨਵੇਂ ਟਰੈਕ 'ਖਾਲੀ ਡਰੱਮ' ਦਾ ਪੋਸਟਰ
ਫੋਟੋ ਤੇ ਵੇਰਵਾ:- ਗੁਰਬਾਜ ਗਿੱਲ ਬਠਿੰਡਾ
 
 
 
 
Have something to say? Post your comment
 

More News News

ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਕਿਸਾਨਾਂ ਦੁਆਰਾ ਪੰਜਾਬ ਬੰਦ ਦਾ ਡੱਟ ਕੇ ਸਮਰਥਨ ਸਰਕਾਰ ਤੇ ਵਿਰੋਧੀ ਪਾਰਟੀਆਂ ਦੇ ਵਿਚਕਾਰ ਫਸਿਆ ਅੰਨਦਾਤਾ ਕਿਸਾਨ ਜਮਹੂਰੀ ਅਧਿਕਾਰ ਸਭਾ,ਜਿਲਾ ਇਕਾਈ ਮਾਨਸਾ ਵੱਲੋਂ ਰੋਸ ਮਾਰਚ ਅਤੇ ਅਰਥੀ ਫੂਕ ਮੁਜਾਹਰਾ ਰਾਤ 7 ਵਜੇ ਤੋਂ ਸਵੇਰੇ 9 ਵਜੇ ਤੱਕ ਕੰਬਾਈਨਾਂ ਚਲਾਉਣ ’ਤੇ ਪਾਬੰਦੀ   किसान विरोधी ऑर्डिनेंस  के खिलाफ भी सबसे आगे होकर लड़ेंगे  :ए आर । ਪੰਜਾਬ ਦੀ ਸਰਜ਼ਮੀਨ ਨੇ 'ਮੋਦੀ ਦੇ ਨਾਪਾਕ ਇਰਾਦਿਆਂ ' ਨੂੰ ਨੇਸਤੋ ਨਾਬੂਦ ਕਰਨ ਦੀ ਸਹੁੰ ਖਾ ਲਈ : ਕਾਤਿਲ - 25 ਤਰੀਕ ਨੂੰ ਸਭ ਕੁੱਝ ਬੰਦ ਕਰਕੇ ਪੰਜਾਬ ਦੀ ਸਰਜ਼ਮੀਨ ਦੀ ਇਸ ਇਤਹਾਸਕ ਧਰੋਹਰ ਨੂੰ ਬਚਾਈਏ ਪ੍ਰਾਈਵੇਟ ਬੱਸ ਆਪ੍ਰੇਟਰ ਐਸੋਸੀਏਸ਼ਨ ਵੱਲੋਂ ਪੰਜਾਬ ਬੰਦ ਸੱਦੇ ਦੌਰਾਨ ਸਾਰੀਆਂ ਬੱਸਾਂ ਬੰਦ ਰੱਖਣ ਦਾ ਐਲਾਨ , ਕੇਂਦਰ ਸਰਕਾਰ ਸਿੱਖਿਆ ਨੂੰ ਵੀ ਡਿਜਿਟਲ ਬਣਾਉਣ ਵਿਚ ਕਰੇ ਪਹਿਲ-ਦਲਜੀਤ ਕੌਰ ਈ.ਟੀ.ਯੂ ਵਲੋਂ ਕਿਸਾਨ ਯੂਨੀਅਨਾਂ ਦੇ 25 ਸਤੰਬਰ ਦੇ ਪੰਜਾਬ ਬੰਦ ਨੂੰ ਪੂਰਨ ਸਮਰਥਨ  :- ਪੰਨੂੰ , ਲਾਹੌਰੀਆ  ਜ਼ਿਲ੍ਹੇ ਦੇ ਚਾਰੇ ਵਿਧਾਨ ਸਭਾ ਹਲਕਿਆਂ 'ਚ ਸ਼੍ਰੋਮਣੀ ਅਕਾਲੀ ਦਲ 25 ਨੂੰ ਦੇਵੇਗਾ ਰੋਸ ਧਰਨੇ-ਜਥੇਦਾਰ ਵਡਾਲਾ
-
-
-