Thursday, September 24, 2020
FOLLOW US ON

News

ਇੰਨਰਵ੍ਹੀਲ ਕਲੱਬ ਨੇ ਮਾਸਕ ਤੇ ਸੈਨੇਟਾਇਜ਼ਰ ਵੰਡੇ

September 15, 2020 06:31 PM

 

ਫਗਵਾੜਾ, 15 ਸਤੰਬਰ (     ):ਬੀਤੇ ਦਿਨ ਇੰਨਰਵ੍ਹੀਲ ਕਲੱਬ ਸਾਊਥ ਈਸਟ ਫਗਵਾੜਾ ਨੇ ਪ੍ਰਧਾਨ ਸੰਤੋਸ਼ ਕੁਮਾਰੀ ਦੀ ਅਗਵਾਈ ਵਿੱਚ ਸਰਕਾਰੀ ਕੰਨਿਆ ਸਮਾਰਟ ਹਾਈ ਸਕੂਲ ਚਾਚੋਕੀ ਵਿੱਚ ਸਕੂਲ ਬੱਚਿਆਂ ਲਈ ਬੰਦ ਹੋਣ ਦੇ ਬਾਵਜੂਦ ਹਾਜ਼ਰ ਸਟਾਫਦਰਜਾ ਚਾਰ ਕਰਮਚਾਰੀ ਅਤੇ ਮਿਡ ਡੇ ਮੀਲ ਬਣਾਉਣ ਵਾਲੀਆਂ ਬੀਬੀਆਂ ਨੂੰ ਮਾਸਕਸੈਨੇਟਾਇਜ਼ਰ ਅਤੇ ਕੱਪੜੇ ਦੇ ਵੈਜੀ ਬੈਗ ਵੰਡੇ। ਲੋੜਵੰਦਾਂ ਨੂੰ ਗੁਰੂ ਹਰਗੋਬਿੰਦਰ ਨਗਰ ਅਤੇ ਗਾਂਧੀ ਹਸਪਤਾਲ ਦੇ ਸਾਹਮਣੇ ਖਾਧ ਪਦਾਰਥ ਜਿਵੇਂ ਫੱਲਦੁੱਧ ਦੇ ਪੈਕਟ ਵੀ ਵੰਡੇ ਗਏ। ਕਲੱਬ ਵਲੋਂ ਕੱਪੜੇ ਦੇ ਥੈਲੇ ਵੰਡਣ ਦਾ ਮਕਸਦ ਪਲਾਸਟਿਕ ਤੋਂ ਛੁਟਕਾਰਾ ਪਾਉਣ ਦਾ ਯਤਨ ਸੀ। ਇਸ ਸਮੇਂ ਇਥੇ ਹੋਰਡਿੰਗ ਵੀ ਲਗਾਏ ਗਏ ਜਿਸ ਤੇ ਜ਼ਿੰਮੇਵਾਰ ਸ਼ਹਿਰੀ ਦੇ ਕਰੱਤਵ ਲਿਖੇ ਹੋਏ ਸਨ।

ਇਸ ਸਮੇਂ ਕਲੱਬ ਦੀ ਸਕੱਤਰ ਸ਼੍ਰੀਮਤੀ ਪਰਵਿੰਦਰ ਕੌਰਖ਼ਜ਼ਾਨਚੀ ਸ਼੍ਰੀਮਤੀ ਸਤਿੰਦਰ ਕੌਰ ਸੂਚਅਹੁਦੇਦਾਰ ਸ਼੍ਰੀਮਤੀ ਤ੍ਰਿਪਤਾ ਸੇਠੀ ਤੇ ਸ਼੍ਰੀਮਤੀ ਗੁਰਮੀਤ ਕੌਰ ਸੋਹੀ ਹਾਜ਼ਰ ਸਨ।

Have something to say? Post your comment
 

More News News

ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਕਿਸਾਨਾਂ ਦੁਆਰਾ ਪੰਜਾਬ ਬੰਦ ਦਾ ਡੱਟ ਕੇ ਸਮਰਥਨ ਸਰਕਾਰ ਤੇ ਵਿਰੋਧੀ ਪਾਰਟੀਆਂ ਦੇ ਵਿਚਕਾਰ ਫਸਿਆ ਅੰਨਦਾਤਾ ਕਿਸਾਨ ਜਮਹੂਰੀ ਅਧਿਕਾਰ ਸਭਾ,ਜਿਲਾ ਇਕਾਈ ਮਾਨਸਾ ਵੱਲੋਂ ਰੋਸ ਮਾਰਚ ਅਤੇ ਅਰਥੀ ਫੂਕ ਮੁਜਾਹਰਾ ਰਾਤ 7 ਵਜੇ ਤੋਂ ਸਵੇਰੇ 9 ਵਜੇ ਤੱਕ ਕੰਬਾਈਨਾਂ ਚਲਾਉਣ ’ਤੇ ਪਾਬੰਦੀ   किसान विरोधी ऑर्डिनेंस  के खिलाफ भी सबसे आगे होकर लड़ेंगे  :ए आर । ਪੰਜਾਬ ਦੀ ਸਰਜ਼ਮੀਨ ਨੇ 'ਮੋਦੀ ਦੇ ਨਾਪਾਕ ਇਰਾਦਿਆਂ ' ਨੂੰ ਨੇਸਤੋ ਨਾਬੂਦ ਕਰਨ ਦੀ ਸਹੁੰ ਖਾ ਲਈ : ਕਾਤਿਲ - 25 ਤਰੀਕ ਨੂੰ ਸਭ ਕੁੱਝ ਬੰਦ ਕਰਕੇ ਪੰਜਾਬ ਦੀ ਸਰਜ਼ਮੀਨ ਦੀ ਇਸ ਇਤਹਾਸਕ ਧਰੋਹਰ ਨੂੰ ਬਚਾਈਏ ਪ੍ਰਾਈਵੇਟ ਬੱਸ ਆਪ੍ਰੇਟਰ ਐਸੋਸੀਏਸ਼ਨ ਵੱਲੋਂ ਪੰਜਾਬ ਬੰਦ ਸੱਦੇ ਦੌਰਾਨ ਸਾਰੀਆਂ ਬੱਸਾਂ ਬੰਦ ਰੱਖਣ ਦਾ ਐਲਾਨ , ਕੇਂਦਰ ਸਰਕਾਰ ਸਿੱਖਿਆ ਨੂੰ ਵੀ ਡਿਜਿਟਲ ਬਣਾਉਣ ਵਿਚ ਕਰੇ ਪਹਿਲ-ਦਲਜੀਤ ਕੌਰ ਈ.ਟੀ.ਯੂ ਵਲੋਂ ਕਿਸਾਨ ਯੂਨੀਅਨਾਂ ਦੇ 25 ਸਤੰਬਰ ਦੇ ਪੰਜਾਬ ਬੰਦ ਨੂੰ ਪੂਰਨ ਸਮਰਥਨ  :- ਪੰਨੂੰ , ਲਾਹੌਰੀਆ  ਜ਼ਿਲ੍ਹੇ ਦੇ ਚਾਰੇ ਵਿਧਾਨ ਸਭਾ ਹਲਕਿਆਂ 'ਚ ਸ਼੍ਰੋਮਣੀ ਅਕਾਲੀ ਦਲ 25 ਨੂੰ ਦੇਵੇਗਾ ਰੋਸ ਧਰਨੇ-ਜਥੇਦਾਰ ਵਡਾਲਾ
-
-
-