Thursday, September 24, 2020
FOLLOW US ON

News

ਗਾਇਕ ਜੋੜੀ ਭਗਵਾਨ ਹਾਂਸ ਤੇ ਸਰੂਤੀ ਆਲੀਆ ਦਾ ਗੀਤ 'ਲਵ' (ਪਿਆਰ) ਰਿਲੀਜ਼ - ਭੰਗੂ ਫਲੇੜੇ ਵਾਲਾ

September 15, 2020 06:37 PM

ਬਠਿੰਡਾ 15 ਸਤੰਬਰ (ਗੁਰਬਾਜ ਗਿੱਲ) -ਸੰਗੀਤ ਜਗਤ ਵਿੱਚ ਆਪਣੀ ਸ਼ੁਰੀਲੀ ਤੇ ਬੁਲੰਦ ਅਵਾਜ਼ ਨਾਲ ਵਿਲੱਖਣ ਪਹਿਚਾਣ ਬਣਾਉਣ ਵਾਲੀ ਗਾਇਕ ਜੋੜੀ ਭਗਵਾਨ ਹਾਂਸ ਤੇ ਸਰੂਤੀ ਆਲੀਆ ਦਾ ਨਵਾਂ ਟਰੈਕ ‘ਲਵ’ (ਪਿਆਰ), ਅੱਜ ਐਚ ਪੀ ਐਸ ਰਿਕਾਰਡਸ ਕੰਪਨੀ ਵੱਲੋਂ ਬਿੱਟੂ ਗੋਨਿਆਣਾ ਜੀ ਦੀ ਪੇਸ਼ਕਸ਼ ਹੇਠ ਰਿਲੀਜ਼ ਕੀਤਾ ਗਿਆ। ਗਾਇਕ ਜੋੜੀ ਭਗਵਾਨ ਹਾਂਸ ਤੇ ਸਰੂਤੀ ਆਲੀਆ ਦੇ ਇਸ ਪ੍ਰੋਜੈਕਟ ਬਾਰੇ ਹੋਰ ਜਾਣਕਾਰੀ ਸਾਂਝੀ ਕਰਦਿਆ ਪ੍ਰਸਿੱਧ ਪੇਸ਼ਕਾਰ ਤੇ ਗੀਤਕਾਰ ਭੰਗੂ ਫਲੇੜੇ ਵਾਲਾ ਜੀ ਨੇ ਦੱਸਿਆ ਕਿ 'ਗੀਤ ‘ਲਵ’ (ਪਿਆਰ), ਜਿਸ ਨੂੰ ਬਹੁਤ ਹੀ ਪਿਆਰੀ ਅਤੇ ਖੂਬਸੂਰਤ ਅਵਾਜ਼ ਵਿੱਚ ਗਾਇਆ ਹੈ ਗਾਇਕ ਜੋੜੀ ਭਗਵਾਨ ਹਾਂਸ ਅਤੇ ਸਰੂਤੀ ਆਲੀਆ ਨੇ। ਗੀਤਕਾਰ ਰਾਜੂ ਬੱਸੀਆਂ ਦੇ ਲਿਖੇ ਇਸ ਗੀਤ ਦਾ ਮਿਊਜ਼ਿਕ ਡੀ ਸਟੂਡੀਓ ਵੱਲੋਂ ਤਿਆਰ ਕੀਤਾ ਗਿਆ ਹੈ। ਜਿਸ ਦਾ ਵੀਡੀਓ ਬਿੱਟੂ ਗੋਨਿਆਣਾ ਜੀ ਨੇ ਕੀਤਾ ਹੈ। ਸੁਰਤਾਜ ਹਾਂਸ ਜੀ ਦੇ ਵਿਸ਼ੇਸ਼ ਸਹਿਯੋਗ ਨਾਲ ਤਿਆਰ ਕੀਤੇ, ਇਸ ਗੀਤ ਦੇ ਪ੍ਰੋਡਿਊਸਰ ਬਿੱਟੂ ਗੋਨਿਆਣਾ ਜੀ ਦੀ ਪੂਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ। ਇਸ ਗੀਤ ਨੂੰ ਯੂ-ਟਿਊਬ ਅਤੇ ਸੋਸ਼ਲ ਮੀਡੀਏ ਦੀਆਂ ਸਾਈਟਾਂ ਤੇ ਰਿਲੀਜ਼ ਕਰ ਦਿੱਤਾ ਗਿਆ ਹੈ, ਜਿੱਥੇ ਸਾਡੇ ਸਰੋਤੇ, ਸਾਨੂੰ ਚਾਹੁੰਣ ਵਾਲੇ ਇਸ ਗੀਤ ਦਾ ਆਨੰਦ ਮਾਣ ਸਕਦੇ ਹਨ'।
ਫੋਟੋ ਕੈਪਸ਼ਨ:- ਗਾਇਕ ਜੋੜੀ ਭਗਵਾਨ ਹਾਂਸ ਤੇ ਸਰੂਤੀ ਆਲੀਆ ਦੇ ਗੀਤ ‘ਲਵ’ (ਪਿਆਰ) ਦਾ ਪੋਸਟਰ
ਫੋਟੋ ਤੇ ਵੇਰਵਾ:- ਗੁਰਬਾਜ ਗਿੱਲ ਬਠਿੰਡਾ
 
 
 
 
 
 
 
 
Have something to say? Post your comment
 

More News News

ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਕਿਸਾਨਾਂ ਦੁਆਰਾ ਪੰਜਾਬ ਬੰਦ ਦਾ ਡੱਟ ਕੇ ਸਮਰਥਨ ਸਰਕਾਰ ਤੇ ਵਿਰੋਧੀ ਪਾਰਟੀਆਂ ਦੇ ਵਿਚਕਾਰ ਫਸਿਆ ਅੰਨਦਾਤਾ ਕਿਸਾਨ ਜਮਹੂਰੀ ਅਧਿਕਾਰ ਸਭਾ,ਜਿਲਾ ਇਕਾਈ ਮਾਨਸਾ ਵੱਲੋਂ ਰੋਸ ਮਾਰਚ ਅਤੇ ਅਰਥੀ ਫੂਕ ਮੁਜਾਹਰਾ ਰਾਤ 7 ਵਜੇ ਤੋਂ ਸਵੇਰੇ 9 ਵਜੇ ਤੱਕ ਕੰਬਾਈਨਾਂ ਚਲਾਉਣ ’ਤੇ ਪਾਬੰਦੀ   किसान विरोधी ऑर्डिनेंस  के खिलाफ भी सबसे आगे होकर लड़ेंगे  :ए आर । ਪੰਜਾਬ ਦੀ ਸਰਜ਼ਮੀਨ ਨੇ 'ਮੋਦੀ ਦੇ ਨਾਪਾਕ ਇਰਾਦਿਆਂ ' ਨੂੰ ਨੇਸਤੋ ਨਾਬੂਦ ਕਰਨ ਦੀ ਸਹੁੰ ਖਾ ਲਈ : ਕਾਤਿਲ - 25 ਤਰੀਕ ਨੂੰ ਸਭ ਕੁੱਝ ਬੰਦ ਕਰਕੇ ਪੰਜਾਬ ਦੀ ਸਰਜ਼ਮੀਨ ਦੀ ਇਸ ਇਤਹਾਸਕ ਧਰੋਹਰ ਨੂੰ ਬਚਾਈਏ ਪ੍ਰਾਈਵੇਟ ਬੱਸ ਆਪ੍ਰੇਟਰ ਐਸੋਸੀਏਸ਼ਨ ਵੱਲੋਂ ਪੰਜਾਬ ਬੰਦ ਸੱਦੇ ਦੌਰਾਨ ਸਾਰੀਆਂ ਬੱਸਾਂ ਬੰਦ ਰੱਖਣ ਦਾ ਐਲਾਨ , ਕੇਂਦਰ ਸਰਕਾਰ ਸਿੱਖਿਆ ਨੂੰ ਵੀ ਡਿਜਿਟਲ ਬਣਾਉਣ ਵਿਚ ਕਰੇ ਪਹਿਲ-ਦਲਜੀਤ ਕੌਰ ਈ.ਟੀ.ਯੂ ਵਲੋਂ ਕਿਸਾਨ ਯੂਨੀਅਨਾਂ ਦੇ 25 ਸਤੰਬਰ ਦੇ ਪੰਜਾਬ ਬੰਦ ਨੂੰ ਪੂਰਨ ਸਮਰਥਨ  :- ਪੰਨੂੰ , ਲਾਹੌਰੀਆ  ਜ਼ਿਲ੍ਹੇ ਦੇ ਚਾਰੇ ਵਿਧਾਨ ਸਭਾ ਹਲਕਿਆਂ 'ਚ ਸ਼੍ਰੋਮਣੀ ਅਕਾਲੀ ਦਲ 25 ਨੂੰ ਦੇਵੇਗਾ ਰੋਸ ਧਰਨੇ-ਜਥੇਦਾਰ ਵਡਾਲਾ
-
-
-