News

ਹਾਲੈਂਡ ਵਿੱਚ ਪਿਰੰਸਸ ਦਿਨ 10 ਧਰਮਾ ਨੂੰ ਸੱਦ ਕੇ ਮਨਾਇਆ ਗਿਆ ਸਿੱਖ ਧਰਮ ਨੇ ਵੀ ਹਿੱਸਾ ਲਿਆ ਡੈਨਹਾਗ ਹਾਲੈਂਡ:ਹਰਜੀਤ ਸਿੰਘ ਗਿੱਲ/ਹਰਜੋਤ ਸੰਧੂ

September 15, 2020 10:48 PM


16 ਸਤੰਬਰ 2020 ਦਾ ਦਿਨ ਸੀ ਹਾਲੈਂਡ ਵਿੱਚ ਮਹੀਨੇ ਦਾ ਤੀਜਾ ਮੰਗਲਵਾਰ ਹਾਲੈਂਡ ਵਿੱਚ ਹਰ ਸਾਲ ਪ੍ਰਿੰਸੰਸ ਦਿਨ ਹੁੰਦਾ ਹੈ। ਉਸ ਦਿਨ ਸ਼ਾਹੀ ਘਰਾਣਾ ਸ਼ਹਿਰ ਸਥਿਤ ਆਪਣੇ ਪੈਲਿਸ ਵਿੱਚ ਇਕ ਸ਼ਾਹੀ ਸੁਨਿਹਰੀ ਬੱਘੀ ਫਿੱਚ ਬੈਠ ਕੇ ਆਪਣੇ ਲਾਉ ਲਸ਼ਕਰ ਨਾਲ ਆਉਂਦਾ ਹੈ। ਪ, ਇਸ ਸਾਲ ਕਰੋਨਾ ਕਾਰਨ ਅਜਿਹਾ ਨਹੀ ਹੋ ਸਕਿਆ। ਪਰ ਇਸ ਬਹੁਤ ਹੀ ਵੱਖਰੇ ਤੌਰ ਤੇ ਸ਼ਹਿਰ ਦੇ ਮੁੱਖ ਚਰਚ ਵਿੱਚ ਇਹ ਦਿਨ ਮਨਾਇਆ ਗਿਆ । ਇਥੇ ਪੂਰਾ ਮੰਤਰੀਮੰਡਲ ਚ,ਚਰਚ ਵਿੱਚ ਹਾਜਰ ਸੀ। ਅਤੇ ਪੂਰਨ ਧਾਰਮਿਕ, ਰਹੁਰੀਤਾ ਨਾਲ ਮਨਾਇਆ ਗਿਆ। ਇਸ ਸਾਲ ਹਾਲੈਂਡ ਦੇਸ਼ ਦੇ ਵਿੱਚ ਜੋ ਮੇਨ 10 ਧਰਮਾ ਨਾਲ ਸੰਪਰਕ ਕਰ ਕੇ ਉਹਨਾ ਦੀ ਇੰਟਰਵਿਊ ਅਤੇ ਬਕਾਇਦਾ ਵੀਡੀਓ ਗਰਾਫੀ ਕਰ ਕੇ ਦੇਸ਼ ਦੇ ਨੈਸ਼ਨਲ ਟੀਵੀ ਉਪਰ ਲਾਈਵ ਪ੍ਰੋਗਰਾਮ ਵਿੱਚ ਪੂਰਾ 45 ਮਿੰਟ ਦਾ ਪ੍ਰੋਗਰਾਮ ਰੀਲੇਅ ਕੀਤਾ ਗਿਆ। ਸਿੱਖ ਧਰਮ ਨੂੰ ਵੀ ਮਾਣ ਹੈ ਕੇ ਸਿੱਖ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਸਿੰਘ ਸਭਾ ਡੈਨਹਾਗ ਦੀ ਇੰਟਰਵਿਊ ਜੋ ਗੋਰੇ ਸਿੱਖ ਤਿਉਦੋਰਸਨੇਲੇ ਸਿੰਘ ਨਾਲ ਸੀ ਨੂੰ ਵੀ ਰੀਲੇਅ ਕੀਤਾ ਗਿਆ। ਤਿਉਦੋਰਸਨੇਲੈ ਸਿੰਘ ਆਪ ਵੀ ਉਸ ਚਰਚ ਵਿਚ ਹਮੇਸ਼ਾ ਦੀ ਤਰਾ ਪੂਰੇ ਸਿੱਖੀ ਬਾਣੇ ਵਿੱਚ ਹਾਜਰ ਸੀ। ਯਾਦ ਰਹੇ ਹਰ ਸਾਲ ਸਤੰਬਰ ਦੇ ਤੀਸਰੇ ਮੰਗਲ ਵਾਰ ਹਾਲੈਂਡ ਦਾ ਰਾਜਾ ਨਵਾ ਬਜਟ ਸੈਸ਼ਨ ਵੀ ਪੇਸ਼ ਕਰਦਾ। ਸਾਨੂੰ ਹਮੇਸ਼ਾ ਇਸ ਤਰਾਂ ਦੇ ਕੈਬਨਿਟ ਲੈਵਲ ਦੇ ਪ੍ਰੋਗਰਾਮਾ ਵਿੱਚ ਹਿੱਸਾ ਲੈਣਾ ਚਾਹੀਦਾ ਹੈ ਇਸ ਹਾਲੈਂਡ ਦੀਆ ਸੰਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆ ਵੀ ਵਾਧਾਈ ਦੀ ਪਾਤਰ ਹਨ।
Have something to say? Post your comment
 

More News News

ਨੀਦਰਲੈਂਡ 26 ਜੂਨ ਨੂੰ ਕਈ ਤਾਲਾਬੰਦੀ ਨਿਯਮਾਂ ਨੂੰ ਖੁੱਲ੍ਹ ਦੇਵੇਗਾ ਪਹਿਲਵਾਨ ਖਲੀ ਦੀ ਮਾਤਾ ਨੂੰ ਹਸਪਤਾਲ ਵਿੱਚ ਕਰਵਾਇਆ ਗਿਆ ਦਾਖਲ 22 ਸਾਲਾਂ ਬਰੈਂਪਟਨ ਵਾਸੀ ਗੁਰਪ੍ਰੀਤ ਸਿੰਘ ਗਿੱਲ ਦੀ ਪਾਣੀ ਵਿੱਚ ਡੁੱਬਣ ਨਾਲ ਮੌਤ ਯੂਕੇ ਦੇ ਹਵਾਈ ਅੱਡਿਆਂ ਨੂੰ ਕੋਰੋਨਾ ਨੇ ਝੰਜੋੜਿਆ, ਘਟੀ ਯਾਤਰੀਆਂ ਦੀ ਆਮਦ ਯੂਕੇ: ਮਹਾਰਾਣੀ ਐਲਿਜਾਬੈਥ ਨੇ ਕੀਤੀ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨਾਲ ਮੁਲਾਕਾਤ ਮਨੁੱਖ ਕੁਦਰਤੀ ਭਿੰਨਤਾ ਨੂੰ ਖ਼ਤਮ ਕਰਕੇ ਇਕਸਾਰਤਾ ਲਿਆਉਣ ਦੀ ਕੋਸ਼ਿਸ਼ ਕਰਦਾ ਹੈ- ਡਾ: ਸਵਰਾਜ ਸਿੰਘ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਗੱਠਜੋੜ ਹੋਣ ਤੇ ਲੱਡੂ ਵੰਡ ਕੇ ਮਨਾਈ ਖੁਸ਼ੀ ਪ੍ਰੋ. ਔਲਖ ਦੀ ਬਰਸੀ ਤੇ "ਆਇੰ ਕਿਵੇਂ ਖੋਹ ਲਉਂਗੇ ਜ਼ਮੀਨਾਂ ਸਾਡੀਆਂ "ਦੀ ਹੋਵੇਗੀ ਪੇਸ਼ਕਾਰੀ। ਡੀਟੀਐੱਫ ਵੱਲੋਂ ਸਿੱਖਿਆ ਸਕੱਤਰ ਦੇ ਘਿਰਾਓ ਦੀਆਂ ਤਿਆਰੀਆਂ ਝੋਨਾ ਲਗਾ ਰਹੀ ਅੰਤਰਰਾਸ਼ਟਰੀ ਕਰਾਟੇ ਖਿਡਾਰਨ ਹਰਦੀਪ ਕੌਰ ਨਾਲ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਚੁਸਪਿੰਦਰਵੀਰ ਭੁਪਾਲ ਨੇ ਕੀਤੀ ਮੁਲਾਕਾਤ ਚੰਡੀਗੜ੍ਹ ਵਿਚ ਖੇਡ ਮੰਤਰੀ ਨਾਲ ਮਿਲਵਾਉਣ ਦਾ ਦਿੱਤਾ ਭਰੋਸਾ
-
-
-