Thursday, September 24, 2020
FOLLOW US ON

News

33 ਫੁੱਟ ਰਸਤਾ ਬਣਿਆ ਨਰਕ ਪਿਛਲੇ ਦੋ ਮਹੀਨਿਆਂ ਤੋਂ ਖੜਾ ਸੀਵਰੇਜ ਦਾ ਗੰਦਾ ਪਾਣੀ - ਨਿਵਾਸੀ 

September 16, 2020 05:54 PM
 
 
 
ਮਾਨਸਾ 16 ਸਤੰਬਰ ( ਬਿਕਰਮ ਸਿੰਘ ਵਿੱਕੀ):-ਸਹਿਰ ਦੇ ਮੁੱਖ ਰਸਤੇ ਤੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਿਲਕੁਲ ਨਜਦੀਕ 33 ਫੁੱਟ ਰਸਤਾ ਪਿਛਲੇ ਲਗਭਗ 2 ਮਹੀਨਿਆਂ ਤੋ ਨਰਕ ਬਣਿਆ ਪਿਆ ਹੈ।ਸੀਵਰੇਜ਼ ਬੰਦ ਹੋਣ ਕਰਕੇ ਗੰਦਾ ਪਾਣੀ ਸੜਕ ਉੱਪਰ ਭਰਿਆ ਪਿਆ ਹੈ।ਜਿਸ ਕਰਕੇ ਸਮੁੱਚੇ ਨਿਵਾਸੀ ਨਰਕ ਭਰੀ ਜਿੰਦਗੀ ਜਿਉ ਰਹੇ ਹਨ।ਸਥਾਨਕ ਨਿਵਾਸੀਆਂ ਨੇ ਦੱਸਿਆ ਇਹ ਗੰਦਾ ਸੀਵਰੇਜ ਦਾ ਪਾਣੀ ਉਵਰਫਲੋਅ ਹੋ ਕੇ ਗਲੀਆਂ 'ਚ ਵੀ ਦਾਖਲ ਹੋ ਜਾਦਾ ਹੈ,ਇਸ ਰਾਸਤੇ ਵਿੱਚ ਆਉਣ ਜਾਣ ਵਾਲਿਆ ਨੂੰ ਪਾਣੀ ਦੇ ਵਿੱਚ ਦੀ ਹੋ ਕੇ ਲੰਘਣਾ ਪੈਦਾ ਹੈ ,ਹੁਣ ਇਸ ਵਿੱਚ ਜਿਆਦਾ ਪਾਣੀ ਇਕੱਠਾ ਹੋਣ ਕਰਕੇ ਆਵਾਰਾ ਕੁੱਤੇ ਗੰਦੇ ਪਾਣੀ ਵਿੱਚ ਬੜ ਕੇ ਨਰਕ ਬਣਾ ਰਹੇ ਹਨ,ਹੁਣ ਤੇ ਇਹ ਪਾਣੀ ਮੈਨ ਸੜਕ ਤੇ ਵੀ ਦਾਖਲ ਹੋ ਚੁੱਕਾ ਹੈ,ਵਾਸੀਆ ਨੇ ਦੱਸਿਆ ਕਿ ਇਸ ਸਮੱਸਿਆਵਾਂ ਸੰਬੰਧੀ ਸੰਬੰਧਿਤ ਅਧਿਕਾਰੀਆਂ ਨੂੰ ਮਿਲ ਚੁੱਕੇ ਹਨ ਪਰ ਕੋਈ ਸੁਣਵਾਈ ਨਹੀ ਹੋ ਰਹੀਂ,ਨਗਰ ਕੌਂਸਲ ਵੱਲੋਂ ਸਫਾਈ ਕਰਮਚਾਰੀਆਂ ਦੀ ਗੱਡੀ ਭੇਜੀ ਪਰ ਉਹਨਾਂ ਨੇ ਇਸ ਪਾਣੀ ਦਾ ਹੱਲ ਕਰਨ ਦੀ ਬਜਾਏ ਉਹ ਗੰਦਾ ਪਾਣੀ ਕੱਢ ਕੇ ਇੱਕ ਨਾਲ ਲੱਗਦੇ ਪਲਾਂਟ ਚ ਪਾ ਰਹੇ ਹਨ ਜਿਸ ਨਾਲ ਬੰਦਬੂੰ ਮਾਰ ਰਹੀ ਹੈ।ਕਰੋਨਾ ਦੇ ਮਾਹੋਲ ਕਰਕੇ ਲੋਕਾਂ ਵਿੱਚ ਗੰਦੇ ਪਾਣੀ ਦੇ ਨੂੰ ਖਾਲੀ ਪਲਾਂਟ ਵਿੱਚ ਇਕੱਠਾ ਕਰਨ ਕਰਕੇ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ। ਸਥਾਨਕ ਵਾਸੀਆਂ ਨੇ ਕਿਹਾ ਕਿ ਅਗਰ ਇਸ ਸਮੱਸਿਆ ਦਾ ਹੱਲ ਨਾ ਹੋਇਆ ਤਾ ਉਹ ਸੰਘਰਸ਼ ਦਾ ਰਾਹ ਅਪਣਾਉਣਗੇ।
Have something to say? Post your comment
 

More News News

ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਕਿਸਾਨਾਂ ਦੁਆਰਾ ਪੰਜਾਬ ਬੰਦ ਦਾ ਡੱਟ ਕੇ ਸਮਰਥਨ ਸਰਕਾਰ ਤੇ ਵਿਰੋਧੀ ਪਾਰਟੀਆਂ ਦੇ ਵਿਚਕਾਰ ਫਸਿਆ ਅੰਨਦਾਤਾ ਕਿਸਾਨ ਜਮਹੂਰੀ ਅਧਿਕਾਰ ਸਭਾ,ਜਿਲਾ ਇਕਾਈ ਮਾਨਸਾ ਵੱਲੋਂ ਰੋਸ ਮਾਰਚ ਅਤੇ ਅਰਥੀ ਫੂਕ ਮੁਜਾਹਰਾ ਰਾਤ 7 ਵਜੇ ਤੋਂ ਸਵੇਰੇ 9 ਵਜੇ ਤੱਕ ਕੰਬਾਈਨਾਂ ਚਲਾਉਣ ’ਤੇ ਪਾਬੰਦੀ   किसान विरोधी ऑर्डिनेंस  के खिलाफ भी सबसे आगे होकर लड़ेंगे  :ए आर । ਪੰਜਾਬ ਦੀ ਸਰਜ਼ਮੀਨ ਨੇ 'ਮੋਦੀ ਦੇ ਨਾਪਾਕ ਇਰਾਦਿਆਂ ' ਨੂੰ ਨੇਸਤੋ ਨਾਬੂਦ ਕਰਨ ਦੀ ਸਹੁੰ ਖਾ ਲਈ : ਕਾਤਿਲ - 25 ਤਰੀਕ ਨੂੰ ਸਭ ਕੁੱਝ ਬੰਦ ਕਰਕੇ ਪੰਜਾਬ ਦੀ ਸਰਜ਼ਮੀਨ ਦੀ ਇਸ ਇਤਹਾਸਕ ਧਰੋਹਰ ਨੂੰ ਬਚਾਈਏ ਪ੍ਰਾਈਵੇਟ ਬੱਸ ਆਪ੍ਰੇਟਰ ਐਸੋਸੀਏਸ਼ਨ ਵੱਲੋਂ ਪੰਜਾਬ ਬੰਦ ਸੱਦੇ ਦੌਰਾਨ ਸਾਰੀਆਂ ਬੱਸਾਂ ਬੰਦ ਰੱਖਣ ਦਾ ਐਲਾਨ , ਕੇਂਦਰ ਸਰਕਾਰ ਸਿੱਖਿਆ ਨੂੰ ਵੀ ਡਿਜਿਟਲ ਬਣਾਉਣ ਵਿਚ ਕਰੇ ਪਹਿਲ-ਦਲਜੀਤ ਕੌਰ ਈ.ਟੀ.ਯੂ ਵਲੋਂ ਕਿਸਾਨ ਯੂਨੀਅਨਾਂ ਦੇ 25 ਸਤੰਬਰ ਦੇ ਪੰਜਾਬ ਬੰਦ ਨੂੰ ਪੂਰਨ ਸਮਰਥਨ  :- ਪੰਨੂੰ , ਲਾਹੌਰੀਆ  ਜ਼ਿਲ੍ਹੇ ਦੇ ਚਾਰੇ ਵਿਧਾਨ ਸਭਾ ਹਲਕਿਆਂ 'ਚ ਸ਼੍ਰੋਮਣੀ ਅਕਾਲੀ ਦਲ 25 ਨੂੰ ਦੇਵੇਗਾ ਰੋਸ ਧਰਨੇ-ਜਥੇਦਾਰ ਵਡਾਲਾ
-
-
-