Friday, October 30, 2020
FOLLOW US ON
BREAKING NEWS
ਫਰਾਂਸ ਨੇ ਨਾਗਰਿਕਾਂ ਨੂੰ ਸੁਚੇਤ ਰਹਿਣ ਦੀ ਚੇਤਾਵਨੀ ਦਿੱਤੀ,ਕਾਰਟੂਨ ਉੱਤੇ ਮੁਸਲਿਮ ਦੁਨੀਆ ਦੇ ਗੁੱਸੇ ਦੌਰਾਨ। ਅਸੀਂ ਸਤਿਕਾਰ ਮਹਿਸੂਸ ਕਰਦੇ ਹਾਂ ਨਿਊਯਾਰਕ ਦੀ ਗਲੀ ਨੂੰ ਪੰਜਾਬੀ ਭਾਈਚਾਰੇ ਦੇ ਸਨਮਾਨ ਲਈ ਪੰਜਾਬ ਐਵੇਨਿ ਦਾ ਨਾਮ ਦਿੱਤਾ ਗਿਆ ਹੈ ।ਕੈਲੀਫੋਰਨੀਆ ਵਿੱਚ ਜੰਗਲੀ ਅੱਗ ਵੱਧਣ ਕਾਰਨ 90,000 ਲੋਕਾਂ ਨੂੰ ਭੱਜ ਜਾਣ ਲਈ ਕਿਹਾ ।ਅਰਮੀਨੀਆ ਦੀ ਪ੍ਰਧਾਨ ਮੰਤਰੀ ਦੀ ਪਤਨੀ ਅਜ਼ਰਬਾਈਜਾਨ ਦੇ ਨਾਲ ਟਕਰਾਅ ਦੌਰਾਨ ਸੰਘਰਸ਼ ਦੇ ਵਿਚਕਾਰ ਸ਼ਾਮਲ ਹੋਏ ।ਬਰਤਾਨਿਆਂ ਅੰਦਰ ਸਿੱਖਾਂ ਖਿਲਾਫ ਵੱਧ ਰਹੇ ਨਸਲੀ ਅਪਰਾਧਾਂ ਬਾਰੇ ਸੰਸਦੀ ਮੈਂਬਰਾ ਵਲੋਂ ਸਰਕਾਰ ਕੋਲੋ ਕਾਰਵਾਈ ਦੀ ਮੰਗ  ਸਿੱਖ ਫੈਡਰੇਸ਼ਨ ਯੂਕੇ ਅਤੇ ਆਲ ਪਾਰਟੀ ਪਾਰਲੀਮੈਂਟਰੀ ਗਰੁੱਪ ਵੱਲੋਂ ਮਾਮਲਾ ਚੁਕਿਆ ਗਿਆ ਸੀਪੰਜਾਬ ਦੇ ਹਰੇਕ ਬਾਸ਼ਿੰਦੇ ਨੂੰ ਹੱਕ ਆ ਕਿ ਉਹ ਆਪਣੀਆਂ ਭਾਵਨਾਵਾਂ ਦਾ ਖੁੱਲ੍ਹ ਕੇ ਪ੍ਰਗਟਾਵਾ ਕਰ ਸਕੇ ਤੇ ਕਿਸੇ ਦੁੱਕੀ ਦੇ ਵਕੀਲ ਜਾਂ ਲੀਡਰ ਕੋਲ਼ ਕੋਈ ਅਧਿਕਾਰ ਨਹੀਂ ਆ ਕਿ ਉਹ ਤੁਹਾਨੂੰ ਕੋਈ ਨਾਹਰਾ ਜੈਕਾਰਾ ਲਾਉਣ ਤੋਂ ਰੋਕੇ: ਸਰਦਾਰ ਜਪ ਸਿੰਘ   ਖਾਲਿਸਤਾਨ ਦੇ ਨਾਹਰੇ ਬੰਦ ਕਰਵਾਣ ਦੀ ਗੱਲ ਕਰਣ ਵਾਲਾ ਕੇਜਰੀਵਾਲ ਸਿੱਖਾਂ ਦਾ ਕੀ ਸਵਾਰੇਗਾ 

Poem

ਪੰਜਾਬ ਦੇ ਲੁਟੇਰੇ

September 21, 2020 02:43 PM
 
 
ਸੁਣਿਓਂ ਲੋਕੋਂ ਰੱਬ ਦੇ ਨਾਂ  ਤੇ ਸਾਧ ਆ ਗਏ
ਮੈਂ ਸੁਣਿਆ ਆਪਣੇ ਭਰਨ ਭੰਡਾਰ ਆ ਗਏ 
ਇਹ ਜਨਤਾ ਨੂੰ ਲੁੱਟਣ ਦੇ ਲਈ 
ਝੂਠਾ ਲੈ ਪ੍ਰਚਾਰ ਆ ਗਏ 
ਆਪਣੀ ਝੋਲੀ ਭਰਨ ਦੇ ਲਈ 
ਕਈ ਲੀਡਰ ਝੋਲੀ ਭਰ ਭਰ 
ਨਸ਼ਿਆ ਵਾਲੇ ਥਾਲ ਆ ਗਏ 
ਪੰਜਾਬ ਦੀ ਪੀੜ੍ਹੀ ਨੂੰ ਹੁਣ ਮਿੱਠੀਆਂ
ਜ਼ਹਿਰਾਂ ਵੰਡਣ ਦੇ ਲਈ 
ਲੈ ਕੇ  ਜ਼ਹਿਰ ਪੰਜਾਬ ਆ ਗਏ 
ਖ਼ਬਰ ਕਰੋ ਕੋਈ  ਮਾਲੀ ਨੂੰ ਕਿ
ਉਹਦੇ  ਬਾਗਾਂ ਵਿੱਚ  ਬਘਿਆੜ  ਆ ਗਏ 
ਹੋਰ  ਸੁਣਿਆ  ਮੈਂ  ਕਿ ਲੁਟੇਰੇ 
ਬਣ ਬਣ ਸਾਧ ਆ ਗਏ 
ਭੁੱਖੇ  ਬਣ ਕੇ ਨਵਾਬ ਆ ਗਏ 
ਹੁਣ ਫਿਰ  ਤੂੰ ਵੀ ਉੱਠ ਕਿਸਾਨਾਂ 
ਸੁੱਤਿਆਂ ਅੱਜ  ਦੇਖ ਤੇਰਾ ਤਾਂ ਹਰਿਆਂ
ਭਰੀਆਂ ਅੱਜ  ਦੇ ਲੀਡਰ  ਪੰਜਾਬ  ਖਾ ਗਏ 
ਪੰਜਾਬ ਮੇਰੇ ਨੂੰ ਲੁੱਟ ਕੇ ਜੋ ਲੀਡਰ ਖਾ ਰਹੇ 
ਤੇਰੇ ਪੱਲੇ ਤਾਂ ਸੁੱਖੀ ਪੰਜਾਬ ਦੇ ਦੁੱਖ 
ਲਿਖਵਾਉਣ
ਲਈ ਸੱਚੀ ਬੜੇ ਹੀ ਦੁੱਖ ਪਾ ਰਹੇ
 
ਸੁੱਖੀ ਕੌਰ ਸਮਾਲਸਰ 
(ਮੋਗਾ)77107-70318
 
 
 
Have something to say? Post your comment