Sunday, October 25, 2020
FOLLOW US ON

News

ਮੈਂ ਕਿਸਾਨ ਦਾ ਪੁੱਤ ਹਾਂ ਤੇ ਕਿਸਾਨਾਂ ਨਾਲ ਖੜੇ ਆਂ ਤੇ ਖੜਾਂਗਾ- ਚੁਸਪਿੰਦਰਬੀਰ ਸਿੰਘ ਚਹਿਲ 

September 25, 2020 10:12 PM
 
ਮਾਨਸਾ,25 ਸਤੰਬਰ ( ਬਿਕਰਮ ਸਿੰਘ ਵਿੱਕੀ)
ਪੰਜਾਬ ਦੇ ਬੰਦ ਦੇ ਸੱਦੇ ਨੂੰ ਲੈ ਕੇ ਪੂਰੇ  ਪੰਜਾਬ 'ਚ ਕਿਸਾਨੀ ਬਿੱਲਾ ਤੇ ਆਰਡੀਨੈਂਸਾਂ ਦੇ ਵਿਰੋਧ ਨੂੰ ਲੈ ਕੇ ਕਿਸਾਨ ਜਥੇਬੰਦੀ ਦੇ ਵੱਖ ਵੱਖ ਧਰਨ ਵਿੱਚ ਸਾਮਿਲ ਹੋ ਕੇ ਯੂਥ ਕਾਗਰਸ ਜਿਲਾ ਮਾਨਸਾ ਦੇ ਪ੍ਰਧਾਨ ਚੁਸ਼ਪਿੰਦਰਬੀਰ ਸਿੰਘ ਚਹਿਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਜੋ ਕਿਸਾਨੀ ਦੇ ਬਿੱਲਾਂ ਨੂੰ ਜੇ ਵਾਪਿਸ ਨਾ ਲਿਆ ਤਾਂ ਮੈਂ ਅੱਜ ਦਆਵੇ ਨਾਲ ਕਹਿੰਦਾ ਹਾਂ ਕਿ ਮੈ ਕਿਸਾਨ ਦਾ ਪੁੱਤ ਹਾਂ, ਕਿਸਾਨਾਂ ਨਾਲ ਖੜਾ ਹਾਂ ਤੇ ਮਰ ਦੇ ਦਮ ਤੱਕ ਇਹ ਜਿਹੜਾ ਸ਼ਘੰਰਸ਼ ਕਿਸਾਨਾ ਬਿੱਲਾਂ ਆਰਡੀਨੈਂਸਾ ਨੂੰ ਲੈ ਕੇ ਕੇਦਰ ਸਰਕਾਰ ਨੇ ਕੀਤਾ ਉਸ ਨੂੰ ਵਾਪਿਸ ਲੈਣ ਲਈ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਉਹਨਾ ਹੋਰ ਵੀ ਕਿਹਾ ਕਿ ਮੈਂ ਅੱਜ ਵੱਖ ਵੱਖ ਕਿਸਾਨਾਂ ਦੇ ਧਰਨਿਆਂ 'ਚ ਜਾ ਕੇ ਦੇਖਿਆ ਕਿ ਜਿਹੜਾ ਅੱਜ ਦਾ ਧਰਨਾ ਸੀ ਉਹ ਇੱਕ ਵੱਡੀ ਸਟੇਜ ਤੇ ਕਰਨਾ ਸੀ ਜਿਹੜਾ ਵੀ ਕੋਈ ਵੀ ਕਿਸੇ ਵੀ ਪਾਰਟੀ ਨਾਲ ਸਬੰਧਤ ਆਗੂ ਜਾ ਲੀਡਰ ਹੈ ਉਹ ਇੱਕੋ ਮੰਚ ਤੇ ਆਪਣਾ ਕਰਨਾਂ ਕਿਉਂਕਿ ਮੈਂ ਦੇਖਿਆ ਕਿ ਸਾਡੇ ਪਿੰਡ ਦੇ ਨੌਜਵਾਨ ਘਰਾਂ ਤੋਂ ਦਾ ਬਾਹਰ ਕਿਸਾਨਾਂ ਦੇ ਹੱਕ ਲਈ ਬਾਹਰ ਆਏ ਪਰ ਦੇਖਿਆ ਜਾਵੇ ,ਨੌਜਵਾਨੀ ਪੀੜੀ ਵੱਖ ਵੱਖ ਧਰਨਿਆਂ ਤੇ ਜਾਂਦੀ ਨਜ਼ਰ ਆਏ, ਮੈਂ ਉਹਨਾਂ ਨੌਜਵਾਨ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਕਿ ਆਪਾਂ ਪੂਰੇ ਇਕਜੁੱਟ ਹੋ ਕੇ ਇੱਕ ਕਿਸਾਨੀ ਝੰਡੇ ਦੇ ਹੇਠ ਇਸ ਸੰਘਰਸ਼ ਨਾਲ ਲੜਾਈ ਲੜ ਕੇ ਆਰਡੀਨੈਂਸ ਵਿਰੋਧੀ ਬਿੱਲਾਂ ਨੂੰ ਵਾਪਿਸ ਕਰਵਾਈਏ। 
 
 
 
 
 
Have something to say? Post your comment
 

More News News

ਕਸ਼ਮੀਰ ਜਰਮਨ ਕੌਂਸਲ ਨੇ ਭਾਰਤੀ ਕੌਸਲੇਟ ਫਰੈਕਫੋਰਟ ਸਾਹਮਣੇ ਕਸ਼ਮੀਰੀਆਂ ਦੇ ਹੱਕ ਵਿੱਚ ਕੀਤਾ ਰੋਹ ਮੁਜ਼ਾਹਰਾ ਸੰਸਦੀ ਚੋਣਾਂ ਦੇ ਦੂਜੇ ਦਿਨ ਮਿਸਰੀ ਲੋਕ ਕੈਰੋ ਵਿਖੇ ਵੋਟ ਪਾਉਣ ਪਰਤੇ । ਓਸੀਰਿਸ-ਰੇਕਸ: ਨਾਸਾ ਦੀ ਜਾਂਚ ਵਿੱਚ ਇਕ ਗ੍ਰਹਿ ਦੇ ਨਮੂਨੇ ਗੁੰਮ ਹੋ ਜਾਣ ਦਾ ਖਤਰਾ ਹੈ ,ਦਰਵਾਜ਼ੇ ਦੇ ਜੈਮ ਦੇ ਬਾਅਦ। ਲੁਧਿਆਣਾ: ਪੀਏਯੂ ਸਮਾਰਟ ਸਕੂਲ ਬੰਦ, ਅਧਿਆਪਕ ਦੇ ਕੋਵਿਡ 19 ਪਾਜ਼ੇਟਿਵ ਆਉਣ ਤੋਂ ਬਾਅਦ। ਮਿੰਨੀ ਕਹਾਣੀ ਸਚਾਈ  ,' ਅਰਸ਼ ਤੋਂ ਫਰਸ਼ ' ਅਮਰੀਕੀ ਦੀਆਂ ਰਾਸ਼ਟਰਪਤੀ ਚੋਣਾਂ ,ਆਉ ਜਾਣਦੇ ਹਾਂ ਇਹ ਕਿਵੇਂ ਹੁੰਦੀਆਂ ਹਨ  ਅਦਾਕਾਰ ਸੰਸਾਰ ਸੰਧੂ ਤੇ ਆਕਾਂਸ਼ਾ ਮਹਿਤਾ ਬਣੇ ਸੀਗਰਰੀ ਦੇ ਬਰੈਂਡ ਅੰਬੈਸਡਰ ਮੈਟਰੋਪੁਲਿਟਨ ਏਰੀਆ, ਫਿਲਾਡੇਲਫੀਆ ਦੇ ਸਿਟੀ ਨੌਰਿਸਟਾਊਨ ਚ’ ਟਰੰਪ ਦੀ ਚੋਣ ਰੈਲੀ ਨੂੰ ਨਿੱਕੀ ਹੈਲੀ ਰੰਧਾਵਾ ਨੇ ਕੀਤਾ ਸੰਬੋਧਨ, ਵੱਡੀ ਗਿਣਤੀ ਚ’ ਸਿੱਖ ਭਾਈਚਾਰੇ ਨੇ ਕੀਤੀ ਸ਼ਿਰਕਤ  ਕਿਸਾਨ ਜੱਥੇਬੰਦੀਆਂ ਨੇ ਭਾਜਪਾ ਦੇ ਪ੍ਰਦੇਸ਼  ਕਾਰਜਕਾਰੀ ਆਗੂ ਰਾਜੀਵ ਕੁਮਾਰ ਮਾਣਾ ਦੇ  ਘਰ ਦਾ ਘਿਰਾਓ ਕੀਤਾ । Effigy burnt  Demonstrations across Punjab,Demonstrations in the villages of Modi, Ambani, Andani, Rail Roko Andolan enters its 32nd day. 
-
-
-