Sunday, October 25, 2020
FOLLOW US ON
BREAKING NEWS

News

ਗਾਇਕ ਰਿਆਨ ਗਿੱਲ ਦੇ ਟਰੈਕ 'ਵਿਲੇਂਜਰ ਕਿੰਗ' ਦਾ ਪੋਸਟਰ ਰਿਲੀਜ਼

September 25, 2020 10:24 PM

ਬਠਿੰਡਾ 25 ਸਤੰਬਰ (ਗੁਰਬਾਜ ਗਿੱਲ))
ਪੰਜਾਬੀ ਗਾਇਕੀ ਦੇ ਵਿਹੜੇ ਵਿੱਚ ਆਪਣੀ ਬੁਲੰਦ ਤੇ ਸ਼ੁਰੀਲੀ ਅਵਾਜ਼ ਨਾਲ ਆਪਣੀ ਵਿਲੱਖਣ ਪਹਿਚਾਣ ਬਣਾਉਣ ਵਾਲੇ ਗਾਇਕ ਰਿਆਨ ਗਿੱਲ ਦੇ ਨਵੇਂ ਟਰੈਕ 'ਵਿਲੇਂਜਰ ਕਿੰਗ' ਦਾ ਪੋਸਟਰ ਰਿਲੀਜ਼ ਕੀਤਾ ਗਿਆ। ਬੀ ਬੀ ਸੀ ਪੰਜਾਬੀ ਦੇ ਸਟੂਡੀਓ, ਭਾਰਤ ਨਗਰ, ਬਠਿੰਡਾ ਵਿਖੇ ਪੋਸਟਰ ਰਿਲੀਜ਼ ਕਰਨ ਸਮੇਂ ਰੋਜਾਨਾ ‘ਦੇਸ ਪ੍ਰਦੇਸ਼’ ਅਖਬਾਰ ਦੇ ਚੀਫ ਬਿਊਰੋ ਪੀ ਐਸ ਮਿੱਠਾ ਜੀ, ਸੰਗੀਤਕ ਤੇ ਫ਼ਿਲਮੀ ਪੱਤਰਕਾਰ ਗੁਰਬਾਜ ਗਿੱਲ, ਗਾਇਕ ਰਿਆਨ ਗਿੱਲ, ਮਨਦੀਪ ਸਿੰਘ ਅਤੇ ਪਵਨਦੀਪ ਆਦਿ ਸੰਗੀਤ ਨਾਲ ਮੋਹ-ਮੁਹੱਬਤ ਰੱਖਣ ਵਾਲੀਆਂ ਸਖਸ਼ੀਅਤਾਂ ਹਾਜ਼ਰ ਸਨ। ਗਾਇਕ ਰਿਆਨ ਗਿੱਲ ਨੇ ਆਪਣੇ ਇਸ ਨਵੇਂ ਟਰੈਕ 'ਵਿਲੇਂਜਰ ਕਿੰਗ' ਬਾਰੇ ਜਾਣਕਾਰੀ ਸਾਂਝੀ ਕਰਦਿਆ ਦੱਸਿਆ ਕਿ 'ਮੇਰੇ ਇਸ ਪ੍ਰੋਜੈਕਟ ਨੂੰ ਫਰੇਮ ਫਾੜ ਪ੍ਰੋਡਕਸ਼ਨਜ਼ ਵੱਲੋਂ ਜਤਿਨ ਕੇ ਧਨੋਆ ਜੀ ਦੀ ਮਾਣਮੱਤੀ ਪੇਸ਼ਕਸ਼ ਹੇਠ ਬੜੇ ਵੱਡੇ ਪੱਧਰ ‘ਤੇ ਰਿਲੀਜ਼ ਕੀਤਾ ਗਿਆ। ਗੀਤਕਾਰ ਜ਼ਸਨ ਗੁਰੂਸਰ ਦੇ ਕਲਮ-ਬੱਧ ਕੀਤੇ, ਇਸ ਖੂਬਸੂਰਤ ਜਿਹੇ ਬੋਲਾਂ ਵਾਲੇ ਗੀਤ ਨੂੰ ਸੰਗੀਤ ਨਾਲ ਸਿੰਗਾਰਿਆ ਹੈ ਪ੍ਰਸਿੱਧ ਸੰਗੀਤਕਾਰ ਜੋਬਨ ਗਿੱਲ ਜੀ ਨੇ। ਉਸਤਾਦ ਸੁਖਵਿੰਦਰ ਸਰਗਮ ਜੀ ਦੇ ਅਸ਼ੀਰਵਾਦ ਨਾਲ ਵਿਸ਼ੇਸ਼ ਸਹਿਯੋਗੀ ਮਾਸਟਰ ਜਸਵਿੰਦਰ ਸਿੰਘ ਫਰੀਦਕੋਟ, ਮਨਦੀਪ ਸਿੰਘ ਅਤੇ ਪਵਨਦੀਪ ਜੀ ਦੀ ਰਹਿਨੁਮਾਈ ਵਿੱਚ ਦਾ ਵਰਜ਼ਨ ਟੀਮ ਵੱਲੋਂ ਆਪਣੀ ਪੂਰੀ ਟੀਮ ਨਾਲ ਵੱਖ-ਵੱਖ ਖੂਬਸੂਰਤ ਲੋਕੇਸ਼ਨਾਂ ‘ਤੇ ਇਸ ਗੀਤ ਦਾ ਫਿਲਮਾਂਕਣ ਕਰਕੇ ਤਿਆਰ ਕੀਤਾ ਗਿਆ ਹੈ, ਜੋ ਹਰ ਦਿਲ ਦੀ ਪਸੰਦ ਬਣੇਗਾ'।

 

 

Have something to say? Post your comment
 

More News News

ਅੱਜ ਰਿਲੀਜ਼ ਹੋਵੇਗਾ, ਕਿਸਾਨਾਂ ਦੇ ਹੱਕਾਂ ਨੂੰ ਸਮਰਪਿਤ, ਗਾਇਕ ਜੀਤ ਜਗਜੀਤ ਤੇ ਗੀਤਕਾਰ ਸੇਵਕ ਬਰਾੜ ਦਾ ਗੀਤ ‘ਖੇਤਾਂ ਦੇ ਪੁੱਤ’ ਧੰਨਵਾਦ: ਸੰਗਤ ਜੀ ਤੁਸੀਂ ਬਣਾਇਆ ਸਾਂਸਦ ਆਜ਼ਾਦ ਨਗਰ ਨਿਵਾਸੀਆਂ ਨੇ ਮੋਦੀ ਸਰਕਾਰ ਅਤੇ ਕਾਰਪੋਰੇਟ ਘਰਾਣਿਆਂ ਦਾ ਪੁਤਲਾ ਫੂਕਿਆ ਗਾਇਬ ਹੋਏ ਸਵਰੂਪ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਆਪਣੇ ਹੀ ਸਿੱਖ ਭਰਾਵਾਂ ਦੀ ਦੁਸ਼ਮਣ ਕਿਉਂ ਬਣੀ ਹੋਈ ਹੈਂ: ਮਨਜੀਤ ਸਿੰਘ ਜੀਕੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰੇ ਦਾ ਤਿਓਹਾਰ ਧੂਮਧਾਮ ਨਾਲ ਮਨਾਇਆ ਸੇਵ ਜੀਐਚਪੀਐਸ ਮਾਮਲੇ ਵਿਚ ਸਿੱਖ ਨੇਤਾਵਾਂ ਵਲੋਂ ਰੱਖੀ ਭੁੱਖ ਹੜਤਾਲ ਨੂੰ ਮਿਲ ਰਿਹਾ ਹੈਂ ਲੋਕਾਂ ਦਾ ਸਮਰਥਨ ਵੋਟ - ਜਤਿੰਦਰ (ਭੁੱਚੋ ਖੁਰਦ) ਕਿਸਾਨ ਜੱਥੇਬੰਦੀਆਂ ਦੇ ਸੱਦੇ ਅਤੇ ਸਬਜ਼ੀ ਉਤਪਾਦਕ ਕਿਸਾਨ ਸਭਾ ਵੱਲੋਂ ਨਵਾਂ ਪਿੰਡ ਵਿੱਖੇ ਪ੍ਰਧਾਨਮੰਤਰੀ ,ਮੋਹਨ ਭਾਗਵਤ ,ਅਮਿਤ ਸ਼ਾਹ ,ਅੰਬਾਨੀ ਅਤੇ ਅਡਾਨੀ ਦੇ ਪੁਤਲੇ ਫੂਕੇ ਗਏ । ਜੰਡਿਆਲਾ ਗੁਰੂ ਕੁਲਜੀਤ ਸਿੰਘ  ਵਿਦੇਸ਼ਾਂ ਵਿੱਚ ਭਾਰਤੀ ਹਾਈ ਕਮਿਸ਼ਨਰਾਂ ਵਲੋਂ ਭਾਰਤੀ ਮੋਦੀ ਹਕੂਮਤ ਦੇ ਹੁਕਮਾਂ ਤੇ ਸਿੱਖਾਂ ਦੀਆਂ ਲਿਸਟਾਂ ਕੀਤੀਆਂ ਜਾ ਰਹੀਆਂ ਤਿਆਰ , ਵਿਦੇਸ਼ੀ ਸਿੱਖ ਰਹਿਣ ਪੂਰੇ ਚੌਕਸ: ਮੁਠੱਡਾ, ਢੇਸੀ ਭਾਰਤ ਸਰਕਾਰ ਨੇ ਵਿਦੇਸ਼ਾਂ ਵਿੱਚ ਵਸਦੇ ਸਿੱਖਾਂ ਦੀਆਂ ਲਿਸਟਾਂ ਬਣਾਉਣ ਲਈ ਜਾਰੀ ਕੀਤਾ ਗੈਰ ਰਸਮੀ ਸਰਕੂਲਰ
-
-
-