Sunday, October 25, 2020
FOLLOW US ON

Poem

ਰਾਜੇ

September 25, 2020 10:34 PM

ਰਾਜੇ  ਪਾਗਲ ਹੋ ਗਏ ,
ਪਰਜਾ ਕਮਚੋਰ ਹੋ ਗਈ  ,
ਹਰ  ਮਸਲੇ  ਚ  ,
ਸਿਆਸਤ ਜ਼ੋਰੋ ਜ਼ੋਰ ਹੋ ਗਈ  ,

ਕਾਨੂੰਨ ਦੀ ਹਾਲਤ ਵੀ  ਨਾਜ਼ੁਕ ਐ
ਇਹ  ਗ਼ਰੀਬ  ਤੇ ਮਜ਼ਦੂਰ ਤਪਕਿਆਂ ,
ਦਾ  ਹੀ  ਹੋ ਕੇ  ਰਹਿ  ਗਿਆ ,
ਪੂੰਜੀਵਤੀਆਂ  ਤੋਂ  ਹਾਲਤ  ,
ਇਸਦੀ  ਕਮਜ਼ੋਰ  ਹੋ  ਗਈ  ,

ਦੇ ਰਹੇ  ਨੇ  ਵੱਡੇ  ਵੱਡੇ  ਬਿਆਨ  ,
ਦੇਸ਼ ਦੀ ਦਸ਼ਾ  ਬਦਲ  ਦੇਣੀ  ਆ  ,
ਦੇਸ਼  ਦੀ  ਦਿਸ਼ਾ  ਹੋਰ ਹੋ  ਗਈ  ,

ਬਲਵੀਰ ਸਿੰਘ ਵਾਲੀਆ
9463235728

Have something to say? Post your comment