Thursday, December 03, 2020
FOLLOW US ON

Poem

ਨਫ਼ਰਤਾਂ ਦੇ ਗੀਤ - ਮੂਲ ਚੰਦ ਸ਼ਰਮਾ

October 27, 2020 08:43 PM
 
 
ਢਾਹ ਕੇ ਕਸ਼ਮੀਰ ਨੂੰ  ,
ਪੰਜਾਬ ਢਾਹੁੰਣਾਂ ਚਾਹੁੰਦੇ ਨੇ ।
ਪਿਆਰ ਦੀ ਥਾਂ ਨਫ਼ਰਤਾਂ ਦਾ,
ਗੀਤ ਗਾਉਂਣਾ ਚਾਹੰਦੇ ਨੇ  ।
ਅੰਨਦਾਤਿਆਂ ਨੂੰ  ,
ਮਜ਼ਦੂਰੀ ਵਾਲ਼ੇ ਰਾਹ ਪਾ ਕੇ ,
ਸਾਡੀਆਂ ਜ਼ਮੀਨਾਂ ਕੋਈ , 
ਹੋਰ ਵਾਹੁੰਣਾਂ ਚਾਹੁੰਦੇ ਨੇ  ।
           ਮੂਲ ਚੰਦ ਸ਼ਰਮਾ
Have something to say? Post your comment