Poem

ਏਕਤਾ ਵਿੱਚ ਬਲ - ਮੂਲ ਚੰਦ ਸ਼ਰਮਾ

October 28, 2020 09:36 PM
 
ਗੱਲ ਤੋਰੀ ਸੀ ਪੰਜਾਬੀਆਂ ਨੇ ,
ਤੇ ਬਾਈ ਸੂਬਿਆਂ ਤੱਕ ਫੈਲੀ ।
ਹੁਣ ਦੇਸ਼ ਦਾ ਚੱਕਾ ਜਾਮ ਕਰਾਂਗੇ,
ਭੁੱਲਕੇ ਧਰਨਾ ਤੇ ਰੈਲੀ  ।
ਜੋ ਕੰਧ 'ਤੇ ਲਿਖਿਆ ਨਈਂ ਪੜ੍ਦਾ,
ਭਲਾਂ ਕੌਣ ਦੱਸੇ ਉਸ ਹਾਕਮ ਨੂੰ ,
ਜਦੋਂ ਲੋਕ ਏਕਤਾ ਹੋ ਜਾਂਦੀ ਹੈ ,
ਝੁਕ ਜਾਂਦੇ ਨੇ ਵੱਡੇ ਵੈੱਲੀ  ।
          ਮੂਲ ਚੰਦ ਸ਼ਰਮਾ .
          9478408898
Have something to say? Post your comment