Thursday, December 03, 2020
FOLLOW US ON

Poem

ਇੰਟਰਨੈੱਟ ਦਿਵਸ ਮੁਬਾਰਕ - ਮੂਲ ਚੰਦ ਸ਼ਰਮਾ

October 29, 2020 09:26 PM
 
ਵੇਖੋ ਵੇਖੀ ਅਸੀੰ ਵੀ ਸਾਝਾਂ ,
ਇੰਟਰਨੈੱਟ ਨਾਲ਼ ਪਾਈਆਂ ।
ਮਿਲਿਆ ਇੱਕ ਪਰਿਵਾਰ ਨਵਾਂ,
ਤੇ ਖ਼ੁਸ਼ੀਆਂ ਦੂਣ ਸਵਾਈਆਂ ।
ਨਵੀਆਂ ਪੁਰਾਣੀਆਂ ਲਿਖਤਾਂ ਇਸ ਨੇ,
ਦੇਸ਼ ਵਿਦੇਸ਼ ਪੁਚਾਈਆਂ  ।
ਸਭ ਨੂੰ ਕੌਮਾਂਤਰੀ ਨੈੱਟ ਦਿਵਸ ਦੀਆਂ,
ਲੱਖ ਲੱਖ ਹੋਣ ਵਧਾਈਆਂ ।
ਮੂਲ ਚੰਦ ਸ਼ਰਮਾ 
               9478408898
Have something to say? Post your comment