Poem

ਅਜੋਕੇ ਹਾਲਾਤ - ਮੂਲ ਚੰਦ ਸ਼ਰਮਾ

November 21, 2020 09:50 PM
ਅਜੋਕੇ ਹਾਲਾਤ  
 
ਕਿਸਾਨ ਆਗੂਆਂ ਨੇ ਜੋ ਕੀਤੈ 
ਫੈਸਲਾ ਬਹੁਤ ਹੀ ਸਿਆਣਾ  ।
ਜਿੱਥੇ ਕਿਤੇ ਵੀ ਰੋਕੇ ਹਾਕਮ 
ਅਸੀਂ ਓਥੇ ਹੀ ਬਹਿ ਜਾਣਾ  ।
ਨਾ ਕੋਈ ਅੰਦਰੋਂ ਬਾਹਰ ਨਿੱਕਲੇ
ਨਾ ਕੋਈ ਅੰਦਰ ਜਾਵੇ  ;
ਕਿਹੈ ਟਰਾਲੀਆਂ ਵਿੱਚ ਰੱਖ ਲਿਓ
ਲੰਮੇਂ ਸਮੇਂ ਦਾ ਖਾਣਾਂ  ।
 
ਮੂਲ ਚੰਦ ਸ਼ਰਮਾ
Have something to say? Post your comment