Article

ਲਘੂ ਕਥਾ ਸੱਚਾਈ  ' ਹੈਂਕੜਬਾਜ਼ੀ ' - ਗੁਰਮੀਤ ਸਿੰਘ ਸਿੱਧੂ

November 21, 2020 09:52 PM
 
        ਕੇਂਦਰੀ ਸਰਕਾਰ ਅੜ ਗਈ ਅੰਨਦਾਤੇ ਦੀਆਂ ਜੜ੍ਹਾਂ ਵੱਢਣ ਵਾਲੇ ਕਾਨੂੰਨ ਨੂੰ ਮਾਨਤਾ ਦੇ ਕੇ, ਰਹਿ ਕੇ ਗਈ  ਭਾਈਵਾਲ ਪਾਰਟੀ ਦੇ ਪ੍ਰਮੁੱਖ ਲੀਡਰਾਂ ਦੀ ਜੈੱਡ ਸੁਰੱਖਿਆ ਵਾਪਿਸ ਲੈ ਲਈ । ਕਿਸੇ ਵੇਲੇ ਵੱਡੇ ਬਾਪੂ ਜੀ ਦੇ ਪੈਰੀਂ ਹੱਥ ਲਾ ਕੇ ਉਸ ਦੇ ਪੁੱਤਰ 'ਤੋਂ ਸਿਰ 'ਤੇ ਦਸਤਾਰ ਸਜਾ ਕੇ, ਭਾਵੇਂ ਕੁੱਝ ਕੁ ਸੈਕਿੰਡ ਬਾਅਦ ਉਤਾਰ ਕੇ ਗੁਰੂ ਸਹਿਬਾਨ ਜੀ ਦੇ ਵਡਮੁੱਲੇ ਤੋਹਫੇ ਦਾ ਨਿਰਾਦਰ ਕੀਤਾ ਸੀ । ਤੇ ਕਿਸਾਨ ਦੇ ਹੱਕ ਵਿੱਚ ਭਾਸ਼ਣ ਦਿੱਤੇ ਸਨ । ਮੈਂ ਹਮੇਸ਼ਾਂ ਹੀ ਪੰਜਾਬ ਦੇ ਕਿਸਾਨਾਂ ਦੀ ਬਾਂਹ ਫੜ ਲਈ ਹੈ । ਇਸ ਨੂੰ ਕੋਈ ਆਂਚ ਨਹੀਂ ਆਉਣ ਦਿੱਤੀ ਜਾਵੇਗੀ ।
      ਜਦ ਗੱਠਜੋੜ ਟੁੱਟ ਗਿਆ । ਕਿਸਾਨ ਨੂੰ ਲਤਾੜਕੇ ਰੋਲਿਆ ਜਾ ਰਿਹਾ ਹੈ । ਉਹ ਹੀ ਕਿਸਾਨ ਆਪਣੇ ਪ੍ਰੀਵਾਰਕ ਮੈਂਬਰਾਂ ਸਮੇਤ ਘਰ ਬਾਰ ਛੱਡ ਕੇ ਅੰਦੋਲਨ ਕਰ ਰਹੇ ਹਨ ।
   ਅੜੀਅਲ ਵਤੀਰੇ 'ਤੇ ਉੱਤਰ ਆਈ ਸਰਕਾਰ ਕੀ ਰੁੱਖ ਅਖ਼ਤਿਆਰ ਕਰਦੀ ਹੈ  ?
   ਕੀ ਇਹ ਹੈਂਕੜਬਾਜ਼ੀ ਪੰਜਾਬ ਦਾ ਕਿਸਾਨ ਬਰਦਾਸ਼ਤ ਕਰਨ ਦੇ ਸਮਰੱਥ ਹੋਵੇਗਾ । ਇਹ ਮੁਮਕਿਨ ਜਾਂ ਨਾ ਮੁਮਕਿਨ ਹੋਵੇ ,,,,,,,,,,,,,,,,,,
 
 ਗੁਰਮੀਤ ਸਿੰਘ ਸਿੱਧੂ 
Have something to say? Post your comment
 

More Article News

 ਸਾਝੇ ਕਿਸਾਨੀ ਅੰਦੋਲਨ ਨੇ ਭਾਜਪਾ ਦੀ ਫਿਰਕੂ ਸੋਚ ਨੂੰ ਨਕਾਰਿਆ,ਪੰਜਾਬ ਦੀ ਜੁਆਨੀ ਨੇ ਸਿੱਖੀ ਸੋਚ ਨੂੰ ਬਣਾਇਆ ਅਦਰਸ਼ - ਬਘੇਲ ਸਿੰਘ ਧਾਲੀਵਾਲ ਅਜੋਕੀ ਪੀੜ੍ਹੀ ਨੂੰ ਸਾਡੇ ਅਤੀਤ ਦੀ ਯਾਦ ਕਰਾਉਣੀ ਸ਼ਲਾਘਾਯੋਗ ਉਪਰਾਲਾ:ਸੋਨੀ ਬਾਬਾ ਜੀ ਅਲਵਿਦਾ : ਫ਼ਾਈਬਰ ਆਪਟਿਕ ਵਾਇਰ ਦੇ ਪਿਤਾਮਾ ਨਰਿੰਦਰ ਸਿੰਘ ਕੰਪਾਨੀ ਉਜਾਗਰ ਸਿੰਘ । ਪਿਆਰ ਦੀ ਤਾਂਘ (ਇੱਕ ਲਵ ਸਟੋਰੀ ) - ਜਗਮੀਤ ਸਿੰਘ ਬਰਾੜ ਅੰਮ੍ਰਿਤਾ ਪ੍ਰੀਤਮ ਦਾ ਜੀਵਨ,,,,,,,, - ਰਵਨਜੋਤ ਕੌਰ ਸਿੱਧੂ “ਰਾਵੀ” ਓ ਰੱਬ ਵਰਗੀ ਸਖਸ਼ੀਅਤ ਕਿਸਾਨਾਂ ਦੀ ਪੰਜਾਬ ਸਰਕਾਰ ਨੂੰ ਅਪੀਲ - ਬਲਤੇਜ ਸੰਧੂ ਬੁਰਜ ਲੱਧਾ ਮਰਦਾ ਕੀ ਨਾ ਕਰਦਾ - ਡਾ: ਰਿਪੁਦਮਨ ਸਿੰਘ ਤੇ ਅਰਿਹੰਦ ਕੌਰ ਭੱਲਾ          ਭਾਈ ਵੀਰ ਸਿੰਘ ਦੀ ਗੱਦ-ਰਚਨਾ                                    ~  ਪ੍ਰੋ. ਨਵ ਸੰਗੀਤ ਸਿੰਘ  ਮੋਦੀ ਜੀ ਹੁਣ ਬਾਹਰ ਆਓ, ਕਿਸਾਨਾਂ ਦੇ ਭਰਮ ਮਿਟਾਓ
-
-
-