News

ਲਾਇਨਜ਼ ਕਲੱਬ ਬੇਗੋਵਾਲ ਰਾਇਲ ਬੰਦਗੀ ਦੀ ਮੀਟਿੰਗ ਹੋਈ    29 ਨੂੰ ਬੇਗੋਵਾਲ ਚ’ ਲਾਇਆ ਜਾਵੇਗਾ ਅੱਖਾਂ ਦਾ ਫਰੀ ਚੈਕਅੱਪ ਕੈਂਪ 

November 21, 2020 09:59 PM
 
 
ਭੁਲੱਥ,   21 ਨਵੰਬਰ (ਅਜੈ ਗੋਗਨਾ) -ਲਾਇਨਜ ਕਲੱਬ ਬੇਗੋਵਾਲ ਰਾਇਲ ਬੰਦਗੀ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਰਛਪਾਲ ਸਿੰਘ ਬੱਚਾਜੀਵੀ ਜੀ ਦੀ ਅਗਵਾਈ ਹੇਠ ਕਪਿਲ ਹੋਟਲ ਬੇਗੋਵਾਲ ਵਿਖੇ ਹੋਈ,  ਇਸ ਮੌਕੇ ਕਲੱਬ ਵਲੋਂ 29 ਨਵੰਬਰ ਨੂੰ ਲਗਾਏ ਜਾਣ ਵਾਲੇ ਅੱਖਾਂ ਦੇ ਫਰੀ ਚੈਕਅੱਪ ਕੈਂਪ ਬਾਰੇ ਵਿਚਾਰਾਂ ਕੀਤੀਆ ਗਈਆਂ । ਇਸ ਮੌਕੇ ਪ੍ਰਧਾਨ ਰਛਪਾਲ ਸਿੰਘ ਬੱਚਾਜੀਵੀ ਨੇ ਦੱਸਿਆ ਕਿ ਉਨਾ ਦੀ ਕਲੱਬ ਵਲੋ 29 ਨਵੰਬਰ ਨੂੰ ਐਸ ਐਸ ਪੈਲੇਸ ਬੇਗੋਵਾਲ ਚ ਲਾਏ ਜਾ ਰਹੇ ਅੱਖਾਂ ਦੇ ਫ੍ਰੀ ਚੈਕਅਪ ਦੌਰਾਨ ਜਿਥੇ ਅਰੋੜਾ ਹਸਪਤਾਲ ਜਲੰਧਰ  ਦੇ ਮਾਹਿਰ ਡਾਕਟਰਾਂ ਵੱਲੋ ਲੋੜਵੰਦ ਲੋਕਾਂ ਦੀਆਂ ਅੱਖਾਂ ਦਾ ਚੈਕਅੱਪ ਕੀਤਾ ਜਾਵੇਗਾ ਉਥੇ ਹੀ ਲੋੜਵੰਦ ਮਰੀਜ ਦੀਆਂ ਅੱਖਾਂ ਦਾ ਫ੍ਰੀ ਅਪ੍ਰੇਸ਼ਨ ਕਰਵਾ ਕੇ  ਫ੍ਰੀ ਲੈਸਂ ਪੁਆਏ ਜਾਣਗੇ ਤੇ  ਮੁਫਤ ਦਵਾਈਆਂ ਦੀਆਂ ਦਿਤੀਆਂ ਜਾਣਗੀਆਂ । ਇਸ ਮੌਕੇ ਉਨਾਂ ਦੱਸਿਆ ਕਿ ਇਸ ਕੈਂਪ ਦਾ ਉਦਘਾਟਨ ਸ਼੍ਰੀ ਸੰਜੀਵ ਕਾਲੜਾ ਜੀ ਏ ਡੀ ਜੀ , ਲਾਇਨ ਜੀ ਐਸ ਸੇਠੀ ਵੀ ਡੀ ਜੀ ,  ਲਾਇਨ ਦਵਿੰਦਰਪਾਲ ਅਰੋੜਾ ਜੀ ਵੀ ਡੀ ਜੀ  2,ਲਾਇਨ ਜੇ ਬੀ ਸਿੰਘ ਚੌਧਰੀ ਜੀ,ਲਾਇਨ ਸਵਤੰਤਰ ਸਭਰਵਾਲ  ਪੀ ਡੀ ਜੀ ,ਲਾਇਨ ਵਿਰਸਾ ਸਿੰਘ ਰੀਜਨ ਚੇਅਰਮੈਨ ਸਾਂਝੇ ਤੌਰ ਤੇ ਕਰਨਗੇ ਤੇ  ਇਸ ਕੈਂਪ ਦਾ ਖਰਚਾ ਉਨਾਂ ਦੀ  ਕਲੱਬ ਦੇ ਮੈਂਬਰ ਸਤਪਾਲ ਸਿੰਘ ਸਰਪੰਚ ਜਬੋਵਾਲ ਵਲੋਂ ਕੀਤਾ ਜਾ ਰਿਹਾ ਹੈ।  ਇਸ ਮੋਕੇ ਵਾਇਸ ਪ੍ਰਧਾਨ ਹਰਵਿੰਦਰ ਸਿੰਘ ਜੈਦ, ਸੈਕਟਰੀ ਹਰਮਿੰਦਰ ਸਿੰਘ ਲਾਂਬਾ, ਕੈਸੀਅਰ ਸੁਖਦੇਵ ਰਾਜ ਜੰਗੀ, ਸੀਨੀਅਰ ਮੈਂਬਰ ਰਾਜ ਬਹਾਦਰ,ਸਤਪਾਲ ਸਿੰਘ ਸਰਪੰਚ ਜਬੋਵਾਲ,  ਸਿੰਘ, ਕੁਲਵਿੰਦਰ ਸਿੰਘ ਬਬਲ, ਨਮਿਦੰਰਜੀਤ ਸਿੰਘ,ਕਮਲਜੀਤ ਸਿੰਘ,   ਸਤਨਾਮ ਸਿੰਘ ਲੋਹਰੀ, ਸੰਜੀਵ ਕੁਮਾਰ ਅਨੰਦ, ਤਰਸੇਮ ਸਿੰਘ ਜੈਦ ਆਦਿ ਹਾਜ਼ਰ ਸਨ। 
Have something to say? Post your comment
 

More News News

ਜਥੇਦਡਰ ਭੂਰਡ ਬਣੇ ਦਡਦਡ, ਵਡਹਿਗੁਰੂ ਵਾਲੋਂ ਪੋਤਰੀ ਦੀ ਦਡਤ ਅਡਗੂਅਢ ਵਾਲੋਂ ਵਧਡਈaਢ ਦਡ ਸਿਲਸਿਲਡ ਜਡਰੀ ਭਡਈ ਹਰਬੰਸ ਸਿੰਘ ਜੋਸ਼ ਦੇ ਕਡਲ ਚਲਡਣੇ ਤੇ ਪੰਥਕ ਡਗੂਢ ਵਾਲੋਂ ਅਫਸੋਸ਼ ਦਡ ਪ੍ਰਗਟਡਵਡ ਪਿੰਡ ਮੰਗੂਵਾਲ ਤੋਂ ਰਸਦ ਲੈ ਕੇ ਜਥਾ ਦਿੱਲੀ ਨੂੰ ਰਵਾਨਾ 3 ਸਾਬਕਾ ਅਮਰੀਕੀ ਰਾਸ਼ਟਰਪਤੀ ਜਨਤਕ ਤੌਰ 'ਤੇ ਆਤਮ ਵਿਸ਼ਵਾਸ ਵਧਾਉਣ ਲਈ ਜਨਤਕ ਤੌਰ 'ਤੇ ਕੋਵਿਡ -19 ਟੀਕਾ ਲੈਣ ਲਈ ਤਿਆਰ ਹਨ । ਟਾਈਮ ਕਿਡ ਆਫ ਦਿ ਈਅਰ ਗੀਤਾਂਜਲੀ ਰਾਓ ਦਾ ਉਦੇਸ਼ ਦੁਨੀਆ ਦੀਆਂ ਸਮੱਸਿਆਵਾਂ ਨੂੰ ਹੱਲ ਕਰਨਾ। ਕਿਸਾਨਾਂ ਨੇ 8 ਦਸੰਬਰ ਨੂੰ ਭਾਰਤ ਬੰਦ ਦਾ ਐਲਾਨ ਕੀਤਾ। ਖਹਿਰਾ ਨੇ ਕੇਜਰੀਵਾਲ ਨੂੰ ਕਿਹਾ ਕਿ ਉਹ 23 ਨਵੰਬਰ ਦੀ ਖੇਤੀ ਕਾਨੂੰਨਾਂ ਬਾਰੇ ਗਲਤ ਨੋਟੀਫਿਕੇਸ਼ਨ ਵਾਪਸ ਲੈਣ ਅਤੇ ਦਿੱਲੀ ਵਿਧਾਨ ਸਭਾ ਵਿੱਚ ਇਨ੍ਹਾਂ ਦਾ ਵਿਰੋਧ ਕਰਨ , ਜੇਕਰ ਉਹ ਸੱਚੀਂ ਕਿਸਾਨੀ ਮਸਲਿਆਂ ਦੀ ਹਮਾਇਤ ਕਰਦਾ ਹੈ ਸ: ਬਰਜਿੰਦਰ ਸਿੰਘ ਹਮਦਰਦ ਨੂੰ ਪੰਜਾਬੀ ਸਾਹਿੱਤ ਰਤਨ ਪੁਰਸਕਾਰ ਮਿਲਣ 'ਤੇ ਲੇਖਕਾਂ ਨੇ ਹਾਰਦਿਕ ਵਧਾਈ ਦਿੱਤੀ ਅਮਰੀਕਾ ਦੇ ਉੱਘੇ ਸਿੱਖ ਵਿਗਿਆਨੀ ਅਤੇ ਫਾਈਬਰ ਆਪਟਿਕਸ ਦੇ ਪਿਤਾਮਾ ਡਾ: ਨਰਿੰਦਰ ਸਿੰਘ ਕੰਪਾਨੀ ਦਾ ਅਮਰੀਕਾ ਚ’ ਦਿਹਾਂਤ  ਸਰੀ ਵਿੱਚ ਗਾਇਕ ਗੋਗੀ ਧਾਲੀਵਾਲ ਕਨੈਡਾ ਵੱਲੋਂ ਕਿਸਾਨਾਂ ਦੀ ਹਮਾਇਤ ਕਰਨ ਦਾ ਕੀਤਾ ਐਲਾਨ 
-
-
-