Monday, January 25, 2021
FOLLOW US ON

Poem

ਲੋਹੜੀ ਮੁਬਾਰਕ - ਸਤਨਾਮ ਸਿੰਘ

January 12, 2021 11:15 PM

ਲੋਹੜੀ ਮੁਬਾਰਕ

 
 
ਪਹਿਲਾਂ ਇੱਕ ਨੰਨ੍ਹੀ ਜਾਨ ਦੇ,
ਖੂ਼ਨ ਨਾਲ ਹੱਥ ਰੰਗੇ। 
ਰੰਗੇ ਹੱਥਾਂ ਨਾਲ ਕਾਤਿਲ,
ਰੱਬ ਤੋਂ ਪੁੱਤਰ ਦੀ ਦਾਤ ਮੰਗੇੇ। 
ਹਲੇ ਕੱਲ ਹੀ ਹੋਈ, 
ਕੁੱਖ ਕੋਰੀ ਵੇ। 
ਤੈਨੂੰ ਸ਼ਰਮ ਚਾਹੀਦੀ,
ਥੋੜ੍ਹੀ ਵੇ। 
ਮੈਂ ਕਿੰਝ ਆਖ ਦਿਆਂ ਸ਼ਾਇਰਾ ,
ਤੈਨੂੰ ਮੁਬਾਰਕ ਲੋਹੜੀ ਵੇ।
 
 
 
ਨਾਮ-ਸਤਨਾਮ ਸਿੰਘ
Have something to say? Post your comment