Monday, January 25, 2021
FOLLOW US ON

Poem

ਲੋਹੜੀ 2021 - ਮੂਲ ਚੰਦ ਸ਼ਰਮਾ

January 13, 2021 11:14 PM
ਲੋਹੜੀ 2021
ਰੁਲ਼ਦੂ ਨੇ ਤਿਉਹਾਰ ਮਨਾਇਆ
ਲੋਹੜੀ ਦਾ  ।
ਚੌਂਕ 'ਚ ਵੱਡਾ ਧੂਣਾ ਲਾਇਆ
ਲੋਹੜੀ ਦਾ  ।
ਕਾਲ਼ੇ ਕਾਨੂੰਨਾਂ ਦੀਆਂ ਕਾਪੀਆਂ
ਸਾੜ ਸਾੜ ਕੇ  ;
ਸਭ ਨੇ ਅਪਣਾ ਹਿੱਸਾ ਪਾਇਆ
ਲੋਹੜੀ ਦਾ  ।
         ਮੂਲ ਚੰਦ ਸ਼ਰਮਾ
Have something to say? Post your comment