News

ਫਿਲਮ-" ਕਿਸਾਨ ਇਤਿਹਾਸ ਰਚੇਗਾ' ਦੀ ਸ਼ੂਟਿੰਗ ਸ਼ਡਿਊਲਡ ਹੋਇਆ ਪੂਰਾ

April 07, 2021 11:29 PM

ਫਿਲਮ-" ਕਿਸਾਨ ਇਤਿਹਾਸ ਰਚੇਗਾ' ਦੀ ਸ਼ੂਟਿੰਗ ਸ਼ਡਿਊਲਡ ਹੋਇਆ ਪੂਰਾ

ਇਸ ਫਿਲਮ ਦਾ ਨਿਰਦੇਸ਼ਨ ਖੁਸ਼ਬੂ ਸ਼ਰਮਾ ਦੁਆਰਾ ਦਿਤਾ ਗਿਆ ਹੈ, ਤੇ ਫਿਲਮ ਦੇਵੀ ਸ਼ਰਮਾ ਟੀਮ ਦੁਆਰਾ, ਇਸ ਫਿਲਮ ਦੇ ਨਿਰਮਾਤਾ ਪਰਮਜੀਤ ਖਨੇਜਾ ਤੇ ਸਹਿ ਨਿਰਮਾਤਾ ਅਮਰਜੀਤ ਸਿੰਘ ਦੇਵ ਹਨ।
ਡਾਇਰੈਕਟਰ ਖੁਸ਼ਬੂ ਸ਼ਰਮਾ ਜਿਨ੍ਹਾਂ ਨੇ ਪਹਿਲਾ 22 ਲਘੂ ਫ਼ਿਲਮਾਂ, ਬਤੌਰ ਡਾਇਰੈਕਟਰ , ਤੇ ਕੁਝ ਪੰਜਾਬੀ ਫੀਚਰ ਫਿਲਮਾਂ ਦੁੱਲਾ ਵੈਲੀ, ਕੰਟਰੀ ਸਾਈਡ ਗੁੰਡੇ, ਜੱਟੀ ਪੰਦਰਾਂ ਮੁਰੱਬਿਆਂ ਵਾਲੀ, ਆਦਿ ਸਹਾਇਕ ਨਿਰਦੇਸ਼ਕਾ ਕੰਮ ਕਰ ਚੁੱਕੇ ਹਨ, ਹਰ ਵਾਰ ਦੀ ਤਰ੍ਹਾਂ ਇਨ੍ਹਾਂ ਦੀ ਹਰ ਫਿਲਮ ਇਕ ਮੈਸਜ਼ ਜ਼ਰੂਰ ਛੱਡਦੀ ਹੈ , ਕੱਲ ਇਨ੍ਹਾਂ ਦੇ ਡਾਇਰੈਕਸ਼ਨ ਚ ਕਿਸਾਨੀ ਮੁੱਦੇ ਤੇ ਅਧਾਰਿਤ ਪੰਜਾਬੀ ਲਘੂ ਫ਼ਿਲਮ " ਕਿਸਾਨ ਇਤਿਹਾਸ ਰਚੇਗਾ " ਬਠਿੰਡਾ ਸ਼ਹਿਰ ਤੇ ਆਸ ਪਾਸ ਖੇਤਰਾਂ ਚ ਇਸ ਦੀ ਸ਼ੂਟਿੰਗ ਕੀਤੀ ਗਈ । ਇਸ ਫਿਲਮ ਦੀ ਅਵਧੀ ਚਾਹੇ 15 ਮਿੰਟ ਦੀ ਹੈ , ਪਰ ਫਿਲਮ ਲੂਅ ਕੰਢੇ ਖੜ ਕਰ ਦਿੰਦੀ ਹੈ ਇਸ ਫਿਲਮ ਦੀ ਡਾਇਰੈਕਟਰ ਖੁਸ਼ਬੂ ਸ਼ਰਮਾ ਨੇ ਗੱਲ ਕਰਦਿਆਂ ਦੱਸਿਆ ਕਿ ਇਹ ਫਿਲਮ ਬਣਾ ਕੇ ਮੈਂ ਇਕ ਛੋਟਾ ਜਿਹਾ ਯੋਗਦਾਨ ਪਾਉਣਾ ਚਾਹੁੰਦੀ ਹਾਂ, ਇਸ ਮਹਾਨ ਕਿਸਾਨੀ ਅੰਦੋਲਨ ਵਿਚ ਇਸ ਫਿਲਮ ਚ ਪਾਲੀਵੁੱਡ ਦੇ ਨਾਮੀ ਸਿਤਾਰੇ ਮਲਕੀਤ ਰੌਣੀ, ਸੀਮਾ ਕੌਸ਼ਲ, ਬੋਬ ਖਹਿਰਾ ਤੇ ਪ੍ਰੀਤ ਸੋਢੀ, ਸਹਿਜਪ੍ਰੀਤ ਆਦਿ ਹਨ। ਇਹ ਫਿਲਮ ਅਰ੍ਹਾ ਪ੍ਰੋਡਕਸ਼ਨ ਨੇ ਪਾਲੀਵੁੱਡ ਉਦਯੋਗਾਂ ਜਿਵੇਂ ਪਰੀ 1, ਝੁਠੇ ਰਿਸ਼ਤੇ, ਕੋਰੋਨਾ ਬਨਾਮ ਕੁਦਰਤ, ਐਸਪੀ ਪਰਮ, ਸਾਲੀ ਬਨਾਮ ਘਰਵਾਲੀ, ਅਤੇ ਹਾਲ ਹੀ ਵਿੱਚ ਮੁਕੰਮਲ ਕੀਤੀ ਫੀਚਰ ਫਿਲਮ ਦੇਸੀ ਗੁੰਡੇ ਸਹਿ-ਨਿਰਮਾਤਾ ਵਜੋਂ ਮੁਕੰਮਲ ਫਿਲਮਾਂ ਵਜੋਂ ਮੁਕੰਮਲ ਕੀਤੀਆ ਹਨ।

ਮੰਗਤ ਬਠਿੰਡਾ

Have something to say? Post your comment
 

More News News

ਦਿੱਲੀ-ਐਨ.ਸੀ.ਆਰ, ਪੰਜਾਬ ਅਤੇ ਹੋਰ ਰਾਜਾਂ ਵਿਚ ਅਗਲੇ 4 ਦਿਨਾਂ ਵਿਚ ਮੀਂਹ ਪੈਣ ਦੀ ਸੰਭਾਵਨਾ ਕੇਂਦਰੀ ਕੋਵਿਡ-19 ਟੀਮ ਨੇ ਲੁਧਿਆਣਾ ਵਿੱਚ ਕੋਵਿਡ ਸਥਿਤੀ ਦਾ ਜਾਇਜ਼ਾ ਲਿਆ ਡਬ.ਲਯੂ.ਐਚ.ਓ ਨੇ ਫੜੇ ਜਾਂਦੇ ਜ਼ਿੰਦਾ ਜੰਗਲੀ ਜਾਨਵਰਾਂ ਦੀ ਮਾਰਕੀਟ ਵਿਕਰੀ 'ਤੇ ਰੋਕ ਲਗਾਉਣ ਲਈ ਕਿਹਾ ਯੂਕੇ ਵਿੱਚ ਇਸ ਉਮਰ ਵਰਗ ਨੂੰ ਕੀਤੀ ਕੋਰੋਨਾ ਟੀਕੇ ਦੀ ਪੇਸ਼ਕਸ਼ ਪਿੰਡ ਪਲਾਹੀ ਵਿਖੇ ਮਨਾਇਆ ਡਾ: ਭੀਮ ਰਾਓ ਅੰਬੇਦਕਰ ਦਾ ਜਨਮ ਦਿਹਾੜਾ ਦੱਖਣੀ ਲੰਡਨ ਵਿੱਚ ਦੱਖਣੀ ਅਫਰੀਕੀ ਕੋਰੋਨਾ ਵਾਇਰਸ ਰੂਪ ਦੇ ਮੱਦੇਨਜ਼ਰ ਕੀਤੇ ਟੈਸਟ ਸਕਾਟਲੈਂਡ ਵਾਸੀ ਮਹੀਨੇ ਦੇ ਅਖੀਰ 'ਚ ਬ੍ਰਿਟੇਨ ਦੇ ਹੋਰ ਹਿੱਸਿਆਂ ਵਿੱਚ ਕਰ ਸਕਣਗੇ ਯਾਤਰਾ: ਨਿਕੋਲਾ ਸਟਰਜਨ ਸਕਾਟਲੈਂਡ: ਭੂਤਾਂ ਦੇਖਣ ਗਏ ਜ਼ੁਰਮਾਨਾ ਕਰਵਾ ਬੈਠੇ। ਸਕਾਟਲੈਂਡ: ਅਲੈਕਸ ਸੈਲਮੰਡ ਨੇ ਟੀਵੀ ਬਹਿਸਾਂ ਵਿੱਚ ਸ਼ਾਮਿਲ ਨਾ ਕਰਨ 'ਤੇ ਕੱਢੀ ਭੜਾਸ ਬ੍ਰਹਮਚਾਰਿਣੀ ਜੀ ਪੂਜਾ ਅਰਚਨਾ ਕੀਤੀ
-
-
-