Poem

ਸਾਧ - ਰਣਧੀਰ ਵਿਰਕ

April 09, 2021 12:33 AM
ਸਾਧ
ਚਿਹਰੇ ਉਤੇ ਚਿਹਰਾ ਹੈ 
ਮੇਰਾ ਹੈ ਜਾਂ ਤੇਰਾ ਹੈ ? 
ਪਰਛਾਵੇਂ ਤੇ ਇਤਬਾਰ ਨਹੀਂ
 ਕਿ ਸੱਚਮੁੱਚ ਇਹ ਵੀ ਮੇਰਾ ਹੈ ?
 ਗੁਜ਼ਰੇ ਹੋਏ ਵੇਲਿਆਂ ਨੂੰ ਮੈਂ,
 ਜਦ ਵੀ ਮਨ ਵਿੱਚ ਸੋਚਦਾ ਹਾਂ,
 ਮੈਂ ਸਾਧ ਹੋਣਾ ਲੋਚਦਾ ਹਾਂ।
 ਮੈਂ ਸਾਧ ਹੋਣਾ ਲੋਚਦਾ ਹਾਂ । 
 
ਰਣਧੀਰ ਵਿਰਕ 
98519-20008
Have something to say? Post your comment