Poem

ਨੀਤ - ਰਣਧੀਰ ਵਿਰਕ

April 09, 2021 12:34 AM
ਨੀਤ
ਦਿਲ ਦੇ ਰਾਜੇ ਨੀਤ ਸਾਫ਼ ਹੈ ,
ਭਾਵੇਂ ਲੀੜੇ ਪਾਟੇ।
ਦੁੱਖ ਸੁੱਖ ਦੋਵੇਂ ਜਿੰਦ ਦਾ ਹਿੱਸਾ,
ਚੱਲਦੇ ਵਾਧੇ ਘਾਟੇ ।
ਓੜਕ ਤੱਕ ਹੱਥ ਫੜਕੇ ਰੱਖੀਏ ।।
ਰੱਬ ਵੇਖੀਏ ਯਾਰ ਵਿੱਚੋਂ,
 ਪਾਕ ਮੁਹੱਬਤ ਤੋੜ ਚੜ੍ਹਾਈਏ ,
ਛੱਡੀਏ ਨਾ ਅੱਧਵਾਟੇ ॥ 
ਰਣਧੀਰ ਵਿਰਕ 
Have something to say? Post your comment